July 2, 2024 10:16 pm

ਭਾਰਤੀ ਜਲ ਸੈਨਾ ਦੇ 8 ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਮਾਮਲੇ ‘ਚ ਭਾਰਤੀ ਵਿਦੇਸ਼ ਮੰਤਰਾਲੇ ਕਾਨੂੰਨੀ ਵਿਕਲਪਾਂ ‘ਤੇ ਕਰ ਰਿਹੈ ਵਿਚਾਰ

Indian Navy

ਚੰਡੀਗੜ੍ਹ, 27 ਅਕਤੂਬਰ 2023: ਵੀਰਵਾਰ ਨੂੰ ਖਾੜੀ ਦੇਸ਼ ਕਤਰ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ। ਦਰਅਸਲ ਇੱਥੋਂ ਦੀ ਇੱਕ ਅਦਾਲਤ ਨੇ ਭਾਰਤੀ ਜਲ ਸੈਨਾ (Indian Navy) ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਭਾਰਤ ਸਰਕਾਰ ਨੇ ਵੀ ਇਸ ਫੈਸਲੇ ‘ਤੇ ਹੈਰਾਨੀ ਪ੍ਰਗਟਾਈ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਮੌਤ […]

ਈਰਾਨ ‘ਚ ਤਿੰਨ ਸਾਲਾਂ ਤੋਂ ਫਸੇ ਪੰਜ ਭਾਰਤੀ ਮਲਾਹਾਂ ਦੀ ਅੱਜ ਵਤਨ ਵਾਪਸੀ, ਬਿਨਾਂ ਦੋਸ਼ ਤੋਂ 403 ਦਿਨ ਕੱਟੀ ਜੇਲ੍ਹ

Indian Sailors

ਚੰਡੀਗੜ੍ਹ, 24 ਮਾਰਚ 2023: ਈਰਾਨ ਵਿੱਚ ਫਸੇ ਪੰਜ ਭਾਰਤੀ ਮਲਾਹ (Indian Sailors) ਕਰੀਬ ਤਿੰਨ ਸਾਲਾਂ ਬਾਅਦ ਅੱਜ ਵਤਨ ਪਰਤਣਗੇ। ਦੱਸ ਦੇਈਏ ਕਿ ਇਹ ਪੰਜ ਭਾਰਤੀ ਨਾਗਰਿਕ ਬਿਨਾਂ ਕਿਸੇ ਦੋਸ਼ ਦੇ ਚਾਬਹਾਰ ਕੇਂਦਰੀ ਜੇਲ੍ਹ ਵਿੱਚ 403 ਦਿਨ ਬਿਤਾ ਚੁੱਕੇ ਹਨ ਅਤੇ ਇਸ ਤੋਂ ਬਾਅਦ ਵੀ ਉਹ ਲੰਬੇ ਸਮੇਂ ਤੱਕ ਈਰਾਨ ਵਿੱਚ ਫਸੇ ਹੋਏ ਸਨ। ਹੁਣ ਚਾਬਹਾਰ, […]

ਸਮੁੰਦਰੀ ਲੁਟੇਰਿਆਂ ਦੀ ਹੁਣ ਖੈਰ ਨਹੀ, ਮੈਰੀਟਾਈਮ ਐਂਟੀ ਪਾਇਰੇਸੀ ਬਿੱਲ 2022 ਦੋਵੇਂ ਸਦਨਾਂ ‘ਚ ਪਾਸ

The Maritime Anti-Piracy Bill

ਚੰਡੀਗੜ੍ਹ 21 ਦਸੰਬਰ 2022: ਸੰਸਦ ਵਿੱਚ ਅੱਜ ਸਰਦ ਰੁੱਤ ਇਜਲਾਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਮੈਰੀਟਾਈਮ ਐਂਟੀ ਪਾਇਰੇਸੀ ਬਿੱਲ 2022 ਜਾਂ ਸਮੁੰਦਰੀ ਡਾਕੂ ਵਿਰੋਧੀ ਬਿੱਲ 2022 (The Maritime Anti-Piracy Bill, 2022) ਪੇਸ਼ ਕੀਤਾ। ਬਿੱਲ ਵਿੱਚ ਸਮੁੰਦਰੀ ਡਕੈਤੀ ਦੀ ਰੋਕਥਾਮ ਅਤੇ ਸਜ਼ਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਮੁੰਦਰੀ ਡਕੈਤੀ […]

ਮਨਜਿੰਦਰ ਸਿਰਸਾ ਵਲੋਂ ਗ੍ਰਹਿ ਮੰਤਰਾਲੇ ਨੂੰ ਅਫ਼ਗਾਨਿਸਤਾਨ ‘ਚ ਸਿੱਖਾਂ ਦੀ ਸੁਰੱਖਿਆ ਮੁੱਦੇ ‘ਤੇ ਦਖ਼ਲ ਦੇਣ ਦੀ ਅਪੀਲ

ਗੁਰਦੁਆਰਾ ਕਰਤੇ ਪਰਵਾਨ

ਚੰਡੀਗੜ੍ਹ 27 ਜੁਲਾਈ 2022: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਨੇੜੇ ਹੋਏ ਬੰਬ ਧਮਾਕੇ ‘ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਨਿਖੇਧੀ ਕੀਤੀ ਹੈ | ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਲਿਖਿਆ ਕਿ ਮੇਰੀ ਵਿਦੇਸ਼ ਮੰਤਰਾਲੇ ਤੋਂ ਅਫ਼ਗਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਈ-ਵੀਜ਼ਾ ਨਾਲ ਸਬੰਧਤ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ […]