July 5, 2024 12:57 am

ਰਾਜਨਾਥ ਸਿੰਘ ਨੇ ਰੂਸੀ ਰੱਖਿਆ ਮੰਤਰੀ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ

Ukraine

ਚੰਡੀਗੜ੍ਹ 26 ਅਕਤੂਬਰ 2022: ਰੂਸ (Russia) ਅਤੇ ਯੂਕਰੇਨ ਵਿਚਾਲੇ ਜੰਗ ਅੱਠ ਮਹੀਨਿਆਂ ਬਾਅਦ ਵੀ ਜਾਰੀ ਹੈ। ਇਸ ਦੌਰਾਨ ਦੋਵੇਂ ਦੇਸ਼ ਕੂਟਨੀਤਕ ਪੱਧਰ ‘ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਸੰਪਰਕ ਕਰ ਰਹੇ ਹਨ। ਇਸ ਕੜੀ ‘ਚ ਵੀਰਵਾਰ ਨੂੰ ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ (Sergei Shoigu) ਨੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਟੈਲੀਫੋਨ ‘ਤੇ ਗੱਲਬਾਤ […]

ਅਮਰੀਕਾ ਵਲੋਂ ਯੂਕਰੇਨ ਸਮੇਤ 18 ਗੁਆਂਢੀ ਦੇਸ਼ਾਂ ਨੂੰ ਵਿਦੇਸ਼ੀ ਫੌਜੀ ਸਹਾਇਤਾ ਦੇਣ ਦਾ ਐਲਾਨ

Ukraine

ਚੰਡੀਗੜ੍ਹ 08 ਸਤੰਬਰ 2022: ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਰੂਸ ਤੋਂ ਖਤਰੇ ਵਾਲੇ ਯੂਕਰੇਨ (Ukraine) ਅਤੇ ਹੋਰ ਯੂਰਪੀ ਦੇਸ਼ਾਂ ਲਈ 2 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ। ਬਲਿੰਕਨ ਨੇ ਕਿਹਾ ਕਿ ਬਿਡੇਨ ਪ੍ਰਸ਼ਾਸਨ ਯੂਕਰੇਨ ਅਤੇ ਇਸਦੇ 18 ਗੁਆਂਢੀ ਦੇਸ਼ਾਂ ਨੂੰ ਦੋ […]

NATO ਯੂਕਰੇਨ ਨੂੰ ਰੂਸ ਦੇ ਰਸਾਇਣਕ ਹਥਿਆਰਾਂ ਦੇ ਖਤਰੇ ਤੋਂ ਬਚਣ ਲਈ ਭੇਜੇਗਾ ਸਹਾਇਤਾ

NATO

ਚੰਡੀਗੜ੍ਹ 23 ਮਾਰਚ 2022: ਉੱਤਰੀ ਅਟਲਾਂਟਿਕ ਸੰਧੀ ਸੰਗਠਨ (NATO) ਦੇ ਮੁਖੀ ਜੇਂਸ ਸਟੋਲੇਨਬਰਗ ਨੇ ਬੁੱਧਵਾਰ ਨੂੰ ਚੀਨ ‘ਤੇ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਦਾ ਦੋਸ਼ ਲਗਾਇਆ। ਸਟੋਲਨਬਰਗ ਨੇ ਕਿਹਾ ਕਿ ਚੀਨ ਖੁੱਲ੍ਹੇਆਮ ਝੂਠ ਬੋਲ ਕੇ ਰੂਸ ਨੂੰ ਸਿਆਸੀ ਮਦਦ ਦੇ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਟੋ ਦੇ ਮੈਂਬਰ ਦੇਸ਼ ਯੂਕਰੇਨ ਨੂੰ ਵਾਧੂ ਸਹਾਇਤਾ ਭੇਜਣ […]

PM ਮੋਦੀ ਨੇ ਯੂਕਰੇਨ ਸੰਕਟ ‘ਤੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਬੈਠਕ

Ukraine

ਚੰਡੀਗੜ੍ਹ 13 ਮਾਰਚ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਕਟ ਦਰਮਿਆਨ ਐਤਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਪੀਐੱਮ (PM Modi) ਭਾਰਤ ਦੀਆਂ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਮੌਜੂਦਾ ਗਲੋਬਲ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।ਭਾਰਤੀਆਂ ਨੂੰ ‘ਆਪ੍ਰੇਸ਼ਨ ਗੰਗਾ’ ਤਹਿਤ ਯੂਕਰੇਨ (Ukraine) ਤੋਂ ਵਾਪਸ ਲਿਆਂਦਾ ਜਾ ਰਿਗਾ ਹੈ […]

ਪੁਲਾੜ ਪਹੁੰਚਿਆ ਰੂਸ-ਯੂਕਰੇਨ ਦਾ ਯੁੱਧ, ਰੂਸ ਨੇ ਪਾਬੰਦੀਆਂ ਨਾ ਹਟਾਉਣ ‘ਤੇ ਅਮਰੀਕੀ ਪੁਲਾੜ ਯਾਤਰੀ ਨੂੰ ਸਪੇਸ ‘ਚ ਹੀ ਛੱਡਣ ਦੀ ਦਿੱਤੀ ਧਮਕੀ

Russia and Ukraine

ਚੰਡੀਗੜ੍ਹ,12 ਮਾਰਚ : ਰੂਸ ਅਤੇ ਯੂਕਰੇਨ (Russia and Ukraine)  ਵਿਚਾਲੇ ਚੱਲ ਰਹੇ ਯੁੱਧ ਦਾ ਅਸਰ ਜ਼ਮੀਨ ਤੋਂ ਲੈ ਕੇ ਪੁਲਾੜ ਤੱਕ ਦੇਖਣ ਨੂੰ ਮਿਲ ਰਿਹਾ ਹੈ । ਜਾਣਕਾਰੀ ਅਨੁਸਾਰ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ, ਰੂਸ ਦੇ ਵਿਰੁੱਧ ਪੱਛਮੀ ਪਾਬੰਦੀਆਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (International Space Station) ਦੇ ਕਰੈਸ਼ ਦਾ ਕਾਰਨ ਬਣ […]

ਕੋਕਾ-ਕੋਲਾ ਅਤੇ ਪੈਪਸੀਕੋ ਦਾ ਵੱਡਾ ਫੈਸਲਾ, ਰੂਸ ‘ਚ ਬੰਦ ਕੀਤੇ ਆਪਣੇ ਕਾਰੋਬਾਰ

COCA-COLA

ਇੰਟਰਨੈਸ਼ਨਲ ਡੈਸਕ: ਯੂਕਰੇਨ ‘ਤੇ ਰੂਸ (Russia and Ukraine) ਦੇ ਹਮਲੇ ਦੇ ਵਿਰੋਧ ‘ਚ ਕੋਕਾ-ਕੋਲਾ ਅਤੇ ਪੈਪਸੀਕੋ (Coca-Cola and PepsiCo) ਨੇ ਰੂਸ ‘ਚ ਆਪਣਾ ਕਾਰੋਬਾਰ ਫਿਲਹਾਲ ਬੰਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕਾ ਵੱਲੋਂ ਪਾਬੰਦੀਆਂ ਦੇ ਐਲਾਨ ਤੋਂ ਬਾਅਦ ਹਾਲ ਹੀ ਵਿੱਚ ਪੱਛਮੀ ਦੇਸ਼ਾਂ ਨਾਲ ਜੁੜੀਆਂ ਕਈ ਹੋਰ ਕੰਪਨੀਆਂ ਨੇ ਵੀ ਰੂਸ ਵਿੱਚ ਆਪਣਾ ਕਾਰੋਬਾਰ ਬੰਦ […]

ਬ੍ਰਿਟੇਨ ਨੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਲੰਡਨ ਦੌਰਾ ਕੀਤਾ ਰੱਦ

ਬ੍ਰਿਟੇਨ

ਚੰਡੀਗੜ੍ਹ 05 ਮਾਰਚ 2022: ਰੂਸ ਅਤੇ ਯੂਕਰੇਨ ‘ਚ ਜੰਗ ਦਸਵੇਂ ਦਿਨ ਵੀ ਜਾਰੀ ਹੈ | ਇਸ ਦੌਰਾਨ ਪਾਕਿਸਤਾਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ | ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੀ ਸਰਕਾਰ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਨੀਤੀ ‘ਤੇ ਕਾਫੀ ਨਾਰਾਜ਼ਗੀ ਜਤਾਈ ਹੈ। ਇਸ ਸਬੰਧ ‘ਚ ਬ੍ਰਿਟੇਨ […]

ਅੰਮ੍ਰਿਤਸਰ ‘ਚ ਭਾਰਤ ਦੇ ਸਾਬਕਾ ਫ਼ੌਜੀਆਂ ਨੇ ਯੂਕਰੇਨ ਜਾਣ ਲਈ ਭਾਰਤ ਸਰਕਾਰ ਤੋਂ ਮੰਗੀ ਪਰਮਿਸ਼ਨ

Ukraine

ਰਸ਼ੀਆ ਤੇ ਯੂਕਰੇਨ ( Russia and Ukraine)  ਵਿਚਾਲੇ ਚੱਲ ਰਹੀ ਜੰਗ ਨੇ ਯੂਕਰੇਨ ਦੇ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ ਅਤੇ ਯੂਕਰੇਨ ਵੱਲੋਂ ਵੀ ਹੁਣ ਹਰ ਇਕ ਦੇਸ਼ ਕੋਲੋਂ ਮਦਦ ਮੰਗੀ ਜਾ ਰਹੀ ਹੈ। ਦੂਜੇ ਪਾਸੇ ਯੂਕਰੇਨ (Ukraine) ਦੇ ਨਾਗਰਿਕ ਵੀ ਹੁਣ ਮੈਦਾਨ-ਏ-ਜੰਗ ‘ਚ ਉਤਰ ਆਏ ਹਨ ਅਤੇ ਭਾਰਤ ‘ਚ ਵੀ ਕਈ ਲੋਕ ਯੂਕਰੇਨ […]

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸੋਨੂੰ ਸੂਦ ਨੇ ਕੀਤੀ ਇਹ ਅਪੀਲ

Sonu Sood

ਮੋਗਾ 2 ਮਾਰਚ 2022 : ਰੂਸ ਅਤੇ ਯੂਕਰੇਨ (Russia and Ukraine)  ਵਿਚਾਲੇ ਚੱਲ ਰਹੀ ਜੰਗ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਬਾਲੀਵੁੱਡ ਸਟਾਰ ਸੋਨੂੰ ਸੂਦ (Sonu Sood) ਨੇ ਅਪੀਲ ਕੀਤੀ ਹੈ ਕਿ ਜਿਹੜੇ ਵਿਦਿਆਰਥੀ ਉੱਥੇ ਫਸੇ ਹਨ, ਉਨ੍ਹਾਂ ਨੂੰ […]

ਯੂਕਰੇਨ ‘ਚ ਵਿਗੜਦੀ ਸਥਿਤੀ ਦੇ ਮੱਦੇਨਜਰ ਕੇਜਰੀਵਾਲ ਨੇ ਕੇਂਦਰ ਨੂੰ ਕੀਤੀ ਇਹ ਅਪੀਲ

ਕੇਜਰੀਵਾਲ

ਚੰਡੀਗੜ੍ਹ 01 ਮਾਰਚ 2022: ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਯੂਕਰੇਨ ‘ਚ ਹਾਲਾਤ ਬੇਹੱਦ ਖ਼ਰਾਬ ਹੁੰਦੇ ਜਾ ਰਹੇ ਹਨ | ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਯੂਕਰੇਨ ‘ਚ ਫਸੇ ਸਾਰੇ ਭਾਰਤੀਆਂ ਨੂੰ ਹਰ ਸੰਭਵ ਮਦਦ ਦਿੰਦੇ ਹੋਏ ਜਲਦੀ ਤੋਂ ਜਲਦੀ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ […]