July 7, 2024 5:47 pm

ਗੁਰੂਗ੍ਰਾਮ ‘ਚ ਸਥਾਪਿਤ ਹੋਵੇਗਾ ਆਈ.ਆਈ.ਐੱਮ ਰੋਹਤਕ ਦਾ ਵਿਸਤਾਰ-ਪਰਿਸਰ: ਮੁੱਖ ਸਕੱਤਰ ਸੰਜੀਵ ਕੌਸ਼ਲ

Sanjeev Kaushal

ਚੰਡੀਗੜ੍ਹ, 16 ਨਵੰਬਰ 2023: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ (Sanjeev Kaushal) ਨੇ ਆਈ.ਆਈ.ਐੱਮ ਰੋਹਤਕ ਵੱਲੋਂ ਗੁਰੂਗ੍ਰਾਮ (Gurugram) ਵਿਚ ਇਕ ਵਿਸਤਾਰ ਪਰਿਸਰ ਸਥਾਪਿਤ ਕਰਨ ‘ਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਹ ਰਣਨੀਤਕ ਪਹਿਲ ਨਾ ਸਿਰਫ ਵਿਦਿਅਕ ਜਾਹਰ ਕਰਦੇ ਹੋਏ ਕਿਹਾ ਕਿ ਇਹ ਰਣਨੀਤਿਕ ਪਹਿਲ ਨਾ ਸਿਰਫ ਵਿਦਿਅਕ ਮੌਕਿਆਂ ਨੂੰ ਵਧਾਏਗੀ ਸਗੋ ਆਰਥਕ ਅਤੇ ਬੌਧਿਕ […]

ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਖ਼ਤ ਇਤਰਾਜ਼

ਗੁਰਮੀਤ ਰਾਮ ਰਹੀਮ

ਅੰਮ੍ਰਿਤਸਰ, 20 ਜੁਲਾਈ 2023: ਕਤਲ ਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਤਹਿਤ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਇਕ ਵਾਰ ਮੁੜ 30 ਦਿਨ ਦੀ ਪੈਰੋਲ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ […]

Haryana: ਰੋਹਤਕ ‘ਚ ਗੈਸ ਗੀਜ਼ਰ ਦਾ ਸਿਲੰਡਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਸਾਲ ਦੇ ਬੱਚੇ ਸਮੇਤ 7 ਜ਼ਖਮੀ

Rohtak

ਚੰਡੀਗੜ੍ਹ 12 ਅਕਤੂਬਰ 2022: ਹਰਿਆਣਾ ਦੇ ਰੋਹਤਕ (Rohtak) ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਰੋਹਤਕ ਦੀ ਏਕਤਾ ਕਾਲੋਨੀ ਦੇ ਇਕ ਘਰ ‘ਚ ਗੈਸ ਗੀਜ਼ਰ ਨਾਲ ਫਿੱਟ ਕੀਤੇ ਸਿਲੰਡਰ ‘ਚ ਧਮਾਕਾ ਹੋ ਗਿਆ । ਜਦੋਂ ਪਰਿਵਾਰਕ ਮੈਂਬਰਾਂ ਨੇ ਗਰਮ ਪਾਣੀ ਲਈ ਗੀਜ਼ਰ ਚਾਲੂ ਕੀਤਾ ਤਾਂ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ ਰਿਵਾਰ ਦੇ ਚਾਰ ਮੈਂਬਰ […]

ਬਰਗਾੜੀ ਬੇਅਦਬੀ ਮਾਮਲਾ: ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਾਢੇ 7 ਘੰਟੇ ਚੱਲੀ ਰਾਮ ਰਹੀਮ ਤੋਂ ਪੁੱਛਗਿੱਛ

ਬਰਗਾੜੀ ਬੇਅਦਬੀ ਮਾਮਲਾ

ਚੰਡੀਗੜ੍ਹ, 9 ਨਵੰਬਰ 2021 : ਬਰਗਾੜੀ ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ ਦੀ SIT ਡੇਰਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ 8 ਨਵੰਬਰ ਨੂੰ ਸਵੇਰੇ 9:35 ਵਜੇ ਪੁੱਜੀ ਸੀ। ਪੰਜਾਬ ਪੁਲਿਸ ਦੀ ਐਸਆਈਟੀ ਸ਼ਾਮ 7:10 ਵਜੇ ਵਾਪਸ ਰਵਾਨਾ ਹੋਈ। ਟੀਮ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਦੋ ਘੰਟੇ ਲੱਗ ਗਏ। ਪੁਲਿਸ ਟੀਮ ਪੁੱਛਗਿੱਛ ਲਈ 40 […]