July 7, 2024 1:27 pm

ਰੋਹਤਕ ਜ਼ੋਨ ਦੇ ਬਿਜਲੀ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ ਦੀ 24 ਅਪ੍ਰੈਲ ਨੂੰ ਹੋਵੇਗੀ ਕਾਰਵਾਈ

Electricity consumer

ਚੰਡੀਗੜ੍ਹ, 23 ਅਪ੍ਰੈਲ 2024: ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ (Electricity consumer) ਨੂੰ ਭਰੋਸੇਯੋਗ, ਚੰਗੀ ਵੋਲਟੇਜ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਵਚਨਬੱਧ ਹੈ। ‘ਸੰਪੂਰਨ ਖਪਤਕਾਰਾਂ ਦੀ ਸੰਤੁਸ਼ਟੀ’ ਦੇ ਟੀਚੇ ਦੀ ਪ੍ਰਾਪਤੀ ਲਈ ਬਿਜਲੀ ਨਿਗਮ ਵੱਲੋਂ ਕਈ ਉਤਸ਼ਾਹੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਤਾਂ ਜੋ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾ ਸਕੇ। ਉਪਰੋਕਤ […]

Haryana: ਰੋਹਤਕ ‘ਚ ਗੈਸ ਗੀਜ਼ਰ ਦਾ ਸਿਲੰਡਰ ਫਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਸਾਲ ਦੇ ਬੱਚੇ ਸਮੇਤ 7 ਜ਼ਖਮੀ

Rohtak

ਚੰਡੀਗੜ੍ਹ 12 ਅਕਤੂਬਰ 2022: ਹਰਿਆਣਾ ਦੇ ਰੋਹਤਕ (Rohtak) ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਰੋਹਤਕ ਦੀ ਏਕਤਾ ਕਾਲੋਨੀ ਦੇ ਇਕ ਘਰ ‘ਚ ਗੈਸ ਗੀਜ਼ਰ ਨਾਲ ਫਿੱਟ ਕੀਤੇ ਸਿਲੰਡਰ ‘ਚ ਧਮਾਕਾ ਹੋ ਗਿਆ । ਜਦੋਂ ਪਰਿਵਾਰਕ ਮੈਂਬਰਾਂ ਨੇ ਗਰਮ ਪਾਣੀ ਲਈ ਗੀਜ਼ਰ ਚਾਲੂ ਕੀਤਾ ਤਾਂ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ ਰਿਵਾਰ ਦੇ ਚਾਰ ਮੈਂਬਰ […]

ਬਰਗਾੜੀ ਬੇਅਦਬੀ ਮਾਮਲਾ: ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਾਢੇ 7 ਘੰਟੇ ਚੱਲੀ ਰਾਮ ਰਹੀਮ ਤੋਂ ਪੁੱਛਗਿੱਛ

ਬਰਗਾੜੀ ਬੇਅਦਬੀ ਮਾਮਲਾ

ਚੰਡੀਗੜ੍ਹ, 9 ਨਵੰਬਰ 2021 : ਬਰਗਾੜੀ ਬੇਅਦਬੀ ਮਾਮਲੇ ‘ਚ ਪੰਜਾਬ ਪੁਲਿਸ ਦੀ SIT ਡੇਰਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ 8 ਨਵੰਬਰ ਨੂੰ ਸਵੇਰੇ 9:35 ਵਜੇ ਪੁੱਜੀ ਸੀ। ਪੰਜਾਬ ਪੁਲਿਸ ਦੀ ਐਸਆਈਟੀ ਸ਼ਾਮ 7:10 ਵਜੇ ਵਾਪਸ ਰਵਾਨਾ ਹੋਈ। ਟੀਮ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਦੋ ਘੰਟੇ ਲੱਗ ਗਏ। ਪੁਲਿਸ ਟੀਮ ਪੁੱਛਗਿੱਛ ਲਈ 40 […]