July 7, 2024 2:23 pm

ਯੂਰਪ ਦੌਰੇ ਲਈ ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ ਦਾ ਐਲਾਨ, ਰੋਹਿਤ ਕਰਨਗੇ ਕਪਤਾਨੀ

junior hockey team

ਚੰਡੀਗੜ੍ਹ, 4 ਮਈ 2024: ਹਾਕੀ ਇੰਡੀਆ ਨੇ ਯੂਰਪ ਦੌਰੇ ਲਈ ਭਾਰਤੀ ਪੁਰਸ਼ ਜੂਨੀਅਰ ਹਾਕੀ ਟੀਮ (junior hockey team) ਦਾ ਐਲਾਨ ਕਰ ਦਿੱਤਾ ਹੈ। ਟੀਮ ਦੇ ਖਿਡਾਰੀ ਰੋਹਿਤ ਦੀ ਅਗਵਾਈ ‘ਚ ਟੀਮ 20 ਤੋਂ 29 ਮਈ ਤੱਕ ਯੂਰਪ ਦੌਰੇ ‘ਤੇ ਪੰਜ ਮੈਚ ਖੇਡੇਗੀ। ਇਸ 20 ਮੈਂਬਰੀ ਟੀਮ ਵਿੱਚ ਸ਼ਾਰਦਾਨੰਦ ਤਿਵਾਰੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ। […]

IND vs BAN: ਬੰਗਲਾਦੇਸ਼ ਖ਼ਿਲਾਫ ਤੀਜੇ ਵਨਡੇ ‘ਚੋਂ ਕਪਤਾਨ ਰੋਹਿਤ ਸ਼ਰਮਾ ਸਮੇਤ ਤਿੰਨ ਦਿੱਗਜ ਖਿਡਾਰੀ ਬਾਹਰ

IND vs BAN

ਚੰਡੀਗੜ੍ਹ 09 ਦਸੰਬਰ 2022: (IND vs BAN 3rd ODI) ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਬੰਗਲਾਦੇਸ਼ ਦੇ ਖ਼ਿਲਾਫ ਤੀਜੇ ਵਨਡੇ ਲਈ ਟੀਮ ਇੰਡੀਆ ‘ਚ ਕੁਝ ਬਦਲਾਅ ਕੀਤੇ ਹਨ। ਕਪਤਾਨ ਰੋਹਿਤ ਸ਼ਰਮਾ, ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਕੁਲਦੀਪ ਸੇਨ ਸੱਟਾਂ ਕਾਰਨ ਤੀਜੇ ਵਨਡੇ ਤੋਂ ਬਾਹਰ ਹੋ ਗਏ ਹਨ। ਇਸ ਦੇ ਨਾਲ ਹੀ ਗੇਂਦਬਾਜ਼ ਕੁਲਦੀਪ ਯਾਦਵ ਨੂੰ […]