July 7, 2024 3:01 pm

PM ਨਰਿੰਦਰ ਮੋਦੀ ਨੇ ਰੋਹਨ ਬੋਪੰਨਾ ਨੂੰ ਆਸਟ੍ਰੇਲੀਅਨ ਓਪਨ ਜਿੱਤ ਲਈ ਦਿੱਤੀ ਵਧਾਈ

Rohan Bopanna

ਚੰਡੀਗੜ੍ਹ 27 ਜਨਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ, “ਵਾਰ-ਵਾਰ ਸ਼ਾਨਦਾਰ ਪ੍ਰਤਿਭਾਸ਼ਾਲੀ ਰੋਹਨ ਬੋਪੰਨਾ (Rohan Bopanna) ਦਰਸਾਉਂਦਾ ਹੈ ਕਿ ਉਮਰ ਕੋਈ ਰੁਕਾਵਟ ਨਹੀਂ ਹੈ ! ਉਨ੍ਹਾਂ ਨੂੰ ਉਸ ਦੀ ਇਤਿਹਾਸਕ ਆਸਟ੍ਰੇਲੀਅਨ ਓਪਨ ਜਿੱਤ ਲਈ ਵਧਾਈ । ਉਨ੍ਹਾਂ ਦੀ ਸ਼ਾਨਦਾਰ ਯਾਤਰਾ ਇਕ ਸੁੰਦਰ ਯਾਦ ਦਿਵਾਉਂਦੀ ਹੈ ਕਿ ਇਹ ਹਮੇਸ਼ਾ ਸਾਡੀ ਭਾਵਨਾ, ਸਖ਼ਤ […]

ਰੋਹਨ ਬੋਪੰਨਾ ਤੇ ਮੈਥਿਊ ਏਬਡੇਨ ਦੀ ਜੋੜੀ ਨੇ ਡਬਲਜ਼ ਮੁਕਾਬਲੇ ‘ਚ ਜਿੱਤਿਆ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ

Rohan Bopanna

ਚੰਡੀਗੜ੍ਹ, 27 ਜਨਵਰੀ 2024: ਰੋਹਨ ਬੋਪੰਨਾ (Rohan Bopanna) ਅਤੇ ਮੈਥਿਊ ਏਬਡੇਨ ਦੀ ਜੋੜੀ ਨੇ ਆਸਟ੍ਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਵਿੱਚ ਇਤਿਹਾਸ ਰਚ ਦਿੱਤਾ ਹੈ। ਸ਼ਨੀਵਾਰ (27 ਜਨਵਰੀ) ਨੂੰ ਫਾਈਨਲ ‘ਚ ਇਸ ਜੋੜੀ ਨੇ ਇਟਲੀ ਦੀ ਸਿਮੋਨ ਬੋਲੇਲੀ ਅਤੇ ਐਂਡਰੀਆ ਵਾਵਾਸੋਰੀ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਭਾਰਤ ਦੇ ਬੋਪੰਨਾ ਅਤੇ ਆਸਟ੍ਰੇਲੀਆ ਦੇ ਐਬਡੇਨ ਦੀ ਜੋੜੀ ਨੇ […]

ਮਿਕਸਡ ਡਬਲਜ਼ ਟੈਨਿਸ ਮੁਕਾਬਲੇ ‘ਚ ਰੋਹਨ ਬੋਪੰਨਾ-ਰੁਤੁਜਾ ਭੋਸਲੇ ਦੀ ਜੋੜੀ ਨੇ ਜਿੱਤਿਆ ਸੋਨ ਤਮਗਾ

Rohan Bopanna

ਚੰਡੀਗੜ੍ਹ, 30 ਸਤੰਬਰ 2023: ਰੋਹਨ ਬੋਪੰਨਾ (Rohan Bopanna) ਅਤੇ ਰੁਤੁਜਾ ਭੋਸਲੇ (Rutuja Bhosale) ਨੇ ਮਿਕਸਡ ਡਬਲਜ਼ ਟੈਨਿਸ ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤੀ ਜੋੜੀ ਨੇ ਸ਼ੁਰੂਆਤੀ ਸੈੱਟ 6-2 ਨਾਲ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਸੁਪਰ ਟਾਈ-ਬ੍ਰੇਕ 10-4 ਨਾਲ ਜਿੱਤਿਆ। ਭਾਰਤ ਦੀ ਇਸ ਖੇਡ ਵਿੱਚ ਸੋਨ ਤਗਮੇ ਜਿੱਤਣ ਦਾ ਸਿਲਸਿਲਾ 2002 ਦੀਆਂ ਏਸ਼ੀਆਈ […]

ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਦੀ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਸੈਮੀਫਾਈਨਲ ‘ਚ ਹਾਰੇ

Rohan Bopanna

ਚੰਡੀਗੜ੍ਹ, 13 ਜੁਲਾਈ 2023: ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ (Rohan Bopanna) ਨੂੰ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਸੈਮੀਫਾਈਨਲ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ-ਆਸਟ੍ਰੇਲੀਆ ਦੀ ਜੋੜੀ ਨੂੰ ਡੱਚ-ਬ੍ਰਿਟਿਸ਼ ਚੋਟੀ ਦਾ ਦਰਜਾ ਪ੍ਰਾਪਤ ਵੇਸਲੇ ਕੁਲਹੋਫ ਅਤੇ ਨੀਲ ਸਕੂਪਸਕੀ ਦੀ ਜੋੜੀ ਤੋਂ 7-5, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਨੇ […]

ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਭਾਵੁਕ ਹੋਈ ਸਾਨੀਆ ਮਿਰਜ਼ਾ, ਜਾਣੋ ਕਦੋਂ ਲਵੇਗੀ ਸੰਨਿਆਸ

Sania Mirza

ਚੰਡੀਗੜ੍ਹ 27 ਜਨਵਰੀ 2023: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੂੰ ਆਪਣੇ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੀਆ ਮਿਰਜ਼ਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਸਟ੍ਰੇਲੀਅਨ ਓਪਨ ਉਸ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ। ਸਾਨੀਆ ਮਿਰਜ਼ਾ ਨੇ ਇਸ ਟੂਰਨਾਮੈਂਟ ਵਿੱਚ ਦੋ ਵਰਗਾਂ ਵਿੱਚ ਭਾਗ ਲਿਆ। ਮਹਿਲਾ ਡਬਲਜ਼ […]

ਸਾਨੀਆ ਮਿਰਜ਼ਾ-ਬੋਪੰਨਾ ਦੀ ਜੋੜੀ ਫਾਈਨਲ ‘ਚ ਹਾਰੀ, ਗ੍ਰੈਂਡ ਸਲੈਮ ਤੋਂ ਜੇਤੂ ਵਿਦਾਈ ਦਾ ਟੁੱਟਿਆ ਸੁਪਨਾ

Sania Mirza

ਚੰਡੀਗੜ੍ਹ 27 ਜਨਵਰੀ 2023: ਸਾਨੀਆ ਮਿਰਜ਼ਾ (Sania Mirza) ਨੂੰ ਆਸਟ੍ਰੇਲੀਅਨ ਓਪਨ 2023 ਵਿੱਚ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਿਕਸਡ ਡਬਲਜ਼ ਦੇ ਫਾਈਨਲ ਵਿੱਚ ਸਾਨੀਆ ਅਤੇ ਰੋਹਨ ਬੋਪੰਨਾ ਦੀ ਜੋੜੀ 6-7, 6-2 ਨਾਲ ਹਾਰ ਗਈ। ਸਾਨੀਆ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਉਸਦਾ ਆਖਰੀ ਗ੍ਰੈਂਡ ਸਲੈਮ ਹੋਵੇਗਾ। ਇਸ […]

Australian Open 2023: ਸਾਨੀਆ ਮਿਰਜ਼ਾ ਤੇ ਬੋਪੰਨਾ ਦੀ ਜੋੜੀ ਮਿਕਸਡ ਡਬਲਜ਼ ਦੇ ਸੈਮੀਫਾਈਨਲ ‘ਚ ਪਹੁੰਚੀ

Sania Mirza

ਚੰਡੀਗੜ੍ਹ 24 ਜਨਵਰੀ 2023: ਭਾਰਤੀ ਜੋੜੀ ਸਾਨੀਆ ਮਿਰਜ਼ਾ (Sania Mirza) ਅਤੇ ਰੋਹਨ ਬੋਪੰਨਾ (Rohan Bopanna)ਨੇ ਮੰਗਲਵਾਰ, 24 ਜਨਵਰੀ ਨੂੰ ਕੁਆਰਟਰ ਫਾਈਨਲ ਮੈਚ ਵਿੱਚ ਵਿਰੋਧੀ ਟੀਮ ਨੂੰ ਵਾਕਓਵਰ ਦੇਣ ਤੋਂ ਬਾਅਦ ਆਸਟ੍ਰੇਲੀਅਨ ਓਪਨ 2023 ਵਿੱਚ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। 2016 ਵਿੱਚ ਭਾਰਤੀ ਸਟਾਰ ਇਵਾਨ ਡੋਡਿਗ ਦੇ ਨਾਲ ਆਖ਼ਰੀ-ਚਾਰ ਪੜਾਅ ਵਿੱਚ ਪਹੁੰਚਣ […]

ਬੋਪੰਨਾ ਅਤੇ ਰਾਮਨਾਥਨ ਦੀ ਜੋਡੀ ਨੇ ਜਿੱਤਿਆ ਟਾਟਾ ਓਪਨ ਦਾ ਖ਼ਿਤਾਬ

Bopanna and Ramanathan

ਚੰਡੀਗੜ੍ਹ 07 ਫ਼ਰਵੀ 2022: ਟਾਟਾ ਓਪਨ (Tata Open) ਮਹਾਰਾਸ਼ਟਰ ਦੇ ਫਾਈਨਲ ‘ਚ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ (Rohan Bopanna and Ramkumar Ramanathan) ਦੀ ਭਾਰਤੀ ਜੋੜੀ ਨੇ ਚੋਟੀ ਦੇ ਦਰਜਾ ਪ੍ਰਾਪਤ ਆਸਟ੍ਰੇਲੀਆਈ ਲਿਊਕ ਸੇਵਿਲ ਅਤੇ ਜੌਨ ਪੈਟਰਿਕ ਸਮਿਥ ਦੀ ਜੋੜੀ ਨੂੰ ਹਰਾ ਕੇ ਆਪਣਾ ਦੂਜਾ ਏ.ਟੀ.ਪੀ. ਵਰਲਡ ਟੂਰ ਦਾ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਪਹਿਲੇ ਸੈੱਟ […]