July 7, 2024 2:30 pm

ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਆਰਕੇਐਸ ਭਦੌਰੀਆ ਭਾਜਪਾ ‘ਚ ਹੋਏ ਸ਼ਾਮਲ

RKS Bhadauria

ਚੰਡੀਗੜ੍ਹ, 24 ਮਾਰਚ 2024: ਭਾਰਤੀ ਹਵਾਈ ਫੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ (ਸੇਵਾਮੁਕਤ) ਆਰਕੇਐਸ ਭਦੌਰੀਆ (RKS Bhadauria) ਐਤਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ। ਉਹ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਆਪਣੇ ਫੈਸਲੇ ਲਈ ਸੇਵਾਮੁਕਤ ਏਅਰ ਚੀਫ ਮਾਰਸ਼ਲ (RKS Bhadauria) ਨੇ ਪ੍ਰਧਾਨ […]