July 7, 2024 6:54 pm

ਉੱਤਰਾਖੰਡ ‘ਚ ਬਰਾਤੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 25 ਜਣਿਆਂ ਦੀ ਮੌਤ

Pauri Garhwal

ਚੰਡੀਗੜ੍ਹ 05 ਅਕਤੂਬਰ 2022: ਉੱਤਰਾਖੰਡ (Uttarakhand) ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਪੌੜੀ ਗੜ੍ਹਵਾਲ (Pauri Garhwal) ਜ਼ਿਲ੍ਹੇ ਦੇ ਬੀਰੋਖਾਲ ਇਲਾਕੇ ਵਿੱਚ ਕਰੀਬ 45 ਤੋਂ 50 ਬਰਾਤੀਆਂ ਨਾਲ ਭਰੀ ਬੱਸ ਖੱਡ ਵਿੱਚ ਜਾ ਡਿੱਗੀ । ਇਸ ਬੱਸ ਹਾਦਸੇ ਵਿੱਚ 25 ਜਣਿਆਂ ਦੀ ਮੌਤ ਦੀ ਖ਼ਬਰ ਹੈ । ਪੁਲਿਸ ਅਤੇ SDRF ਨੇ ਬਚਾਅ ਮੁਹਿੰਮ ਚਲਾ ਕੇ 21 […]