July 3, 2024 2:10 am

Retail inflation: ਜਨਵਰੀ 2024 ‘ਚ ਪ੍ਰਚੂਨ ਮਹਿੰਗਾਈ ਘਟ ਕੇ 5.1% ‘ਤੇ ਪਹੁੰਚੀ

Retail inflation

ਚੰਡੀਗੜ੍ਹ, 12 ਫਰਵਰੀ 2024: ਜਨਵਰੀ 2024 ਵਿੱਚ ਪ੍ਰਚੂਨ ਮਹਿੰਗਾਈ (Retail inflation) ਘਟ ਕੇ 5.1% ‘ਤੇ ਆ ਗਈ ਹੈ। ਇਹ ਪਿਛਲੇ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਦਸੰਬਰ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਦਰ 5.69% ਸੀ। ਦਸੰਬਰ 2023 ਵਿੱਚ ਪ੍ਰਚੂਨ ਮਹਿੰਗਾਈ ਅਧਾਰਤ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) 5.69% ਸੀ। ਪਿਛਲੇ ਸਾਲ ਜਨਵਰੀ 2023 ਵਿੱਚ ਇਹ […]

ਪ੍ਰਚੂਨ ਮਹਿੰਗਾਈ ਚਾਰ ਮਹੀਨਿਆਂ ਦੇ ਉੱਚ ਪੱਧਰ ‘ਤੇ, ਦਸੰਬਰ ‘ਚ 5.69 ਫੀਸਦੀ ਪੁੱਜੀ

inflation

ਚੰਡੀਗੜ੍ਹ, 12 ਜਨਵਰੀ 2024: ਭਾਰਤ ਦੀ ਪ੍ਰਚੂਨ ਮਹਿੰਗਾਈ (inflation) ਦਸੰਬਰ ਵਿੱਚ ਵਧ ਕੇ 5.69% ਹੋ ਗਈ ਹੈ। ਇਹ 4 ਮਹੀਨਿਆਂ ‘ਚ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਸਤੰਬਰ ਵਿੱਚ ਮਹਿੰਗਾਈ ਦਰ 5.02% ਸੀ। ਜਦੋਂ ਕਿ ਨਵੰਬਰ ਵਿੱਚ ਇਹ 5.55% ਅਤੇ ਅਕਤੂਬਰ ਵਿੱਚ 4.87% ਸੀ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਵਧੀ ਹੈ। […]

ਨਵੰਬਰ ‘ਚ ਤੇਜ਼ੀ ਨਾਲ ਵਧੀ ਪ੍ਰਚੂਨ ਮਹਿੰਗਾਈ ਦਰ, ਅੰਕੜਾ 5.55 ਫੀਸਦੀ ‘ਤੇ ਪਹੁੰਚਿਆ

inflation

ਚੰਡੀਗੜ੍ਹ, 12 ਦਸੰਬਰ 2023: ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦੀ ਪ੍ਰਚੂਨ ਮਹਿੰਗਾਈ (Retail inflation)  ਅਕਤੂਬਰ ‘ਚ 4.8 ਫੀਸਦੀ ਦੇ ਚਾਰ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਡਿੱਗਣ ਤੋਂ ਬਾਅਦ ਨਵੰਬਰ ‘ਚ ਤੇਜ਼ੀ ਨਾਲ ਵਧ ਕੇ 5.55 ਫੀਸਦੀ ‘ਤੇ ਪਹੁੰਚ ਗਈ ਹੈ । ਇਸ ਦਾ ਕਾਰਨ ਸਬਜ਼ੀਆਂ ਅਤੇ ਫਲਾਂ ਦੀਆਂ ਉੱਚੀਆਂ […]

ਸਤੰਬਰ ‘ਚ ਪ੍ਰਚੂਨ ਮਹਿੰਗਾਈ ਦਰ ‘ਚ ਗਿਰਾਵਟ ਦਰਜ, 6.83 ਫੀਸਦੀ ਤੋਂ ਘੱਟ ਕੇ 5.02 ਫੀਸਦੀ ‘ਤੇ ਪੁੱਜੀ

inflation

ਚੰਡੀਗੜ, 12 ਅਕਤੂਬਰ 2023: ਸਤੰਬਰ ‘ਚ ਪ੍ਰਚੂਨ ਮਹਿੰਗਾਈ (Retail inflation) ਦਰ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ ਮਹੀਨੇ ‘ਚ ਇਹ 6.83 ਫੀਸਦੀ ਤੋਂ ਘੱਟ ਕੇ 5.02 ਫੀਸਦੀ ‘ਤੇ ਆ ਗਿਆ ਹੈ। ਦੇਸ਼ ਦੀ ਪ੍ਰਚੂਨ ਮਹਿੰਗਾਈ ਸਤੰਬਰ ‘ਚ ਸਾਲਾਨਾ ਆਧਾਰ ‘ਤੇ ਘਟ ਕੇ 5.02 ਫੀਸਦੀ ‘ਤੇ ਆ ਗਈ, ਜੋ ਅਗਸਤ ‘ਚ 6.83 ਫੀਸਦੀ ਸੀ। ਸਤੰਬਰ […]

ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਪ੍ਰਚੂਨ ਮਹਿੰਗਾਈ ਵੱਧ ਕੇ 4.81 ਫੀਸਦੀ ਪਹੁੰਚੀ

Retail inflation

ਚੰਡੀਗੜ੍ਹ, 12 ਜੁਲਾਈ 2023: ਜੂਨ 2023 ਵਿੱਚ, ਸੀਪੀਆਈ ਅਧਾਰਤ ਪ੍ਰਚੂਨ ਮਹਿੰਗਾਈ (Retail inflation) ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸੀਪੀਈ ਪ੍ਰਚੂਨ ਮਹਿੰਗਾਈ ਤਿੰਨ ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਅੰਕੜਾ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੀਪੀਆਈ ਮਹਿੰਗਾਈ ਮਈ ਵਿੱਚ 4.31 ਫੀਸਦੀ ਦੇ ਮੁਕਾਬਲੇ ਜੂਨ ਵਿੱਚ 4.81 ਫੀਸਦੀ ਤੱਕ ਪਹੁੰਚ ਗਈ ਹੈ । ਜੂਨ […]