July 3, 2024 2:29 am

Retail inflation: ਜਨਵਰੀ 2024 ‘ਚ ਪ੍ਰਚੂਨ ਮਹਿੰਗਾਈ ਘਟ ਕੇ 5.1% ‘ਤੇ ਪਹੁੰਚੀ

Retail inflation

ਚੰਡੀਗੜ੍ਹ, 12 ਫਰਵਰੀ 2024: ਜਨਵਰੀ 2024 ਵਿੱਚ ਪ੍ਰਚੂਨ ਮਹਿੰਗਾਈ (Retail inflation) ਘਟ ਕੇ 5.1% ‘ਤੇ ਆ ਗਈ ਹੈ। ਇਹ ਪਿਛਲੇ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਦਸੰਬਰ ਮਹੀਨੇ ਵਿਚ ਪ੍ਰਚੂਨ ਮਹਿੰਗਾਈ ਦਰ 5.69% ਸੀ। ਦਸੰਬਰ 2023 ਵਿੱਚ ਪ੍ਰਚੂਨ ਮਹਿੰਗਾਈ ਅਧਾਰਤ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) 5.69% ਸੀ। ਪਿਛਲੇ ਸਾਲ ਜਨਵਰੀ 2023 ਵਿੱਚ ਇਹ […]

ਆਮ ਆਦਮੀ ਨੂੰ ਮਾਮੂਲੀ ਰਾਹਤ, ਫਰਵਰੀ ਮਹੀਨੇ ‘ਚ ਪ੍ਰਚੂਨ ਮਹਿੰਗਾਈ ਘਟ ਕੇ 6.44 ਫ਼ੀਸਦੀ ਪਹੁੰਚੀ

Retail

ਚੰਡੀਗੜ੍ਹ, 13 ਮਾਰਚ 2023: ਭੋਜਨ ਅਤੇ ਬਾਲਣ ਉਤਪਾਦਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦੇ ਕਾਰਨ ਫਰਵਰੀ ਵਿੱਚ ਪ੍ਰਚੂਨ ਮਹਿੰਗਾਈ ਮਾਮੂਲੀ ਤੌਰ ‘ਤੇ ਘੱਟ ਕੇ 6.44% ਹੋ ਗਈ ਹੈ । ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ‘ਤੇ ਆਧਾਰਿਤ ਮਹਿੰਗਾਈ ਦਰ ਜਨਵਰੀ ‘ਚ 6.52 ਫੀਸਦੀ ਅਤੇ ਫਰਵਰੀ 2022 ‘ਚ 6.07 ਫੀਸਦੀ ਸੀ। ਤਿੰਨ ਮਹੀਨੇ ਪਹਿਲਾਂ ਨਵੰਬਰ 2022 ਵਿੱਚ […]