July 4, 2024 3:29 pm

ਤਾਜਾ ਖਬਰ : ਚੰਡੀਗੜ੍ਹ ਨਗਰ ਨਿਗਮ ਦੇ ਚੋਣਾਂ ਦਾ ਨਤੀਜਾ ਅੱਜ

Chandigarh

ਚੰਡੀਗੜ੍ਹ 27 ਦਸੰਬਰ 2021 : ਨਗਰ ਨਿਗਮ (Municipal Corporation)  ਦੇ ਨਵੇਂ 35 ਕੌਂਸਲਰ ਕੌਣ ਹੋਣਗੇ, ਇਹ ਸੋਮਵਾਰ ਨੂੰ ਸਪੱਸ਼ਟ ਹੋ ਜਾਵੇਗਾ ਕਿਉਂਕਿ ਨਿਗਮ ਦੀਆਂ 35 ਸੀਟਾਂ ‘ਤੇ ਹੋਈ ਵੋਟਿੰਗ ਦੇ ਨਤੀਜੇ ਸੋਮਵਾਰ ਨੂੰ ਆਉਣਗੇ। ਚੋਣ ਕਮਿਸ਼ਨ ਵੱਲੋਂ ਗਿਣਤੀ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਚੋਣ ਕਮਿਸ਼ਨ ਨੇ ਹਰੇਕ ਕੇਂਦਰ ਲਈ ਅਬਜ਼ਰਵਰ ਵੀ ਨਿਯੁਕਤ ਕੀਤੇ […]