July 7, 2024 6:21 pm

73ਵਾਂ ਗਣਤੰਤਰ ਦਿਵਸ: ਉੱਤਰ ਪ੍ਰਦੇਸ਼ ਦੀ ਝਾਕੀ ਨੂੰ ਸਰਵੋਤਮ ਰਾਜ ਝਾਕੀ ਵਜੋਂ ਚੁਣਿਆ, CISF ਸਰਵੋਤਮ ਮਾਰਚਿੰਗ ਫੋਰਸ

Jhaki of Uttar Pradesh

ਚੰਡੀਗੜ੍ਹ 04 ਫਰਵਰੀ 2022: ਭਾਰਤ ‘ਚ ਰਾਜਪਥ ‘ਤੇ 73ਵਾਂ ਗਣਤੰਤਰ ਦਿਵਸ ( Republic Day) ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵੱਖ ਵੱਖ ਰਾਜਾਂ ਦੁਆਰਾ ਝਾਕੀਆਂ ਪੇਸ਼ ਕੀਤੀਆਂ ਗਈਆਂ | ਉੱਤਰ ਪ੍ਰਦੇਸ਼ (Uttar Pradesh) ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ 2022 ਦੀ ਸਰਵੋਤਮ ਰਾਜ ਝਾਕੀ ਵਜੋਂ ਚੁਣਿਆ ਗਿਆ ਹੈ। ਮਹਾਰਾਸ਼ਟਰ ਦੀ ਝਾਂਕੀ ਨੇ ਲੋਕਪ੍ਰਿਯ […]

73ਵਾਂ ਗਣਤੰਤਰ ਦਿਵਸ: ਰਾਜਪਥ ‘ਤੇ ਪਰੇਡ ਦੌਰਾਨ ਗਰਜਿਆ ਰਾਫੇਲ ਤੇ ਜੈਗੁਆਰ ਜਹਾਜ਼

73rd Republic Day

ਚੰਡੀਗੜ੍ਹ 26 ਜਨਵਰੀ 2022: ਦੇਸ਼ ਅੱਜ 73ਵਾਂ ਗਣਤੰਤਰ ਦਿਵਸ (73rd Republic Day) ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਵਾਰ ਮੈਮੋਰੀਅਲ ‘ਤੇ ਪਹੁੰਚ ਕੇ ਸ਼ਹੀਦ ਹੋਏ ਲਗਭਗ 26000 ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਰਾਜਪਥ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਹੱਥ ਜੋੜ ਕੇ ਉਨ੍ਹਾਂ ਦਾ […]

ਆਰਮੀ ਵਲੋਂ ਗਣਤੰਤਰ ਦਿਵਸ ਨੂੰ ਲੈ ਕੇ ਰਾਜਪਥ ‘ਤੇ ਕੀਤੀ ਪਰੇਡ

Republic Day

ਚੰਡੀਗੜ੍ਹ 20 ਜਨਵਰੀ 2022: ਗਣਤੰਤਰ ਦਿਵਸ (Republic Day) ਨੂੰ ਲੈ ਕੇ ਅੱਜ ਰਾਜਧਾਨੀ ਦਿੱਲੀ ਦੇ ਰਾਜਪਥ (Rajpath) ‘ਤੇ ਪਰੇਡ ਦੀ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ | ਜਿਸਦੇ ਚਲਦੇ ਆਰਮੀ ਵਲੋਂ ਰਾਜਪਥ ‘ਤੇ ਰਿਹਰਸਲ ਕੀਤੀ ਜਾ ਰਹੀ ਹੈ |ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਰ ਸਾਲ ਗਣਤੰਤਰ ਦਿਵਸ ਪਰੇਡ ਸਵੇਰੇ 10 ਵਜੇ ਸ਼ੁਰੂ ਹੁੰਦੀ ਸੀ ਪਰ ਇਸ […]

ਗਣਤੰਤਰ ਦਿਵਸ ‘ਤੇ ਪਰੇਡ 30 ਮਿੰਟ ਦੀ ਦੇਰੀ ਨਾਲ ਹੋਵੇਗੀ ਸ਼ੁਰੂ

Republic Day

ਚੰਡੀਗੜ੍ਹ 18 ਜਨਵਰੀ 2022: ਇਸ ਵਾਰ ਪਰੇਡ ਕੋਰੋਨਾ ਪਾਬੰਦੀਆਂ ਦੇ ਨਾਲ 30 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਵੇਗੀ ਅਤੇ ਜੰਮੂ-ਕਸ਼ਮੀਰ ਦੇ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਗਣਤੰਤਰ ਦਿਵਸ (Republic Day) ‘ਤੇ ਪਰੇਡ (parade) ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਦੇਖਣ ਲਈ ਪੂਰਾ ਦੇਸ਼ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਹਰ ਸਾਲ ਗਣਤੰਤਰ ਦਿਵਸ ਦੀ ਪਰੇਡ ਨਿਰਧਾਰਤ […]

ਗਣਤੰਤਰ ਦਿਵਸ ‘ਤੇ ਹੋਣ ਵਾਲੀ ਪਰੇਡ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਪਰੇਡ ਹੋਵੇਗੀ

ਚੰਡੀਗੜ੍ਹ, 17 ਜਨਵਰੀ 2022 : ਗਣਤੰਤਰ ਦਿਵਸ ਨੂੰ ਲੈ ਕੇ ਫੌਜ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਹਵਾਈ ਸੈਨਾ, ਸੈਨਾ ਅਤੇ ਜਲ ਸੈਨਾ ਦੇ 75 ਜਹਾਜ਼ਾਂ ਦੀ ਗਣਤੰਤਰ ਦਿਵਸ ਪਰੇਡ ਹੁਣ ਤੱਕ ਦੀ ਸਭ ਤੋਂ ਸ਼ਾਨਦਾਰ ਹੋਵੇਗੀ । ਹਵਾਈ ਸੈਨਾ ਦੇ ਬੁਲਾਰੇ ਵਿੰਗ ਕਮਾਂਡਰ ਇੰਦਰਨੀਲ ਨੰਦੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ […]

ਗਣਤੰਤਰ ਦਿਵਸ ਪਰੇਡ ‘ਚ 25,000 ਲੋਕ ਹੀ ਲੈ ਸਕਣਗੇ ਹਿੱਸਾ

Republic Day parade

ਚੰਡੀਗੜ੍ਹ 15 ਜਨਵਰੀ 2022: ਪਿਛਲੇ ਸਾਲ ਹੋਈ ਗਣਤੰਤਰ ਦਿਵਸ ਪਰੇਡ (Republic Day Parade) ‘ਚ 25,000 ਲੋਕਾਂ ਨੂੰ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ। ਜਦੋਂ ਕਿ 2022 ਵਿੱਚ ਕੋਰੋਨਾ ਵਾਇਰਸ ਤੋਂ ਪਹਿਲਾਂ 1.25 ਲੱਖ ਲੋਕਾਂ ਨੂੰ ਆਗਿਆ ਦਿੱਤੀ ਗਈ ਸੀ। ਇਸ ਵਾਰ ਗਣਤੰਤਰ ਦਿਵਸ ਪਰੇਡ ‘ਚ ਸਿਰਫ 24 ਹਜ਼ਾਰ ਲੋਕ ਹੀ ਹਿੱਸਾ ਲੈ ਸਕਣਗੇ, ਜੋ […]