July 4, 2024 11:29 pm

ਰਿਲਾਇੰਸ ਜੀਓ ਨੇ ਜਲੰਧਰ, ਫਗਵਾੜਾ ਸਮੇਤ 34 ਸ਼ਹਿਰਾਂ ‘ਚ 5ਜੀ ਸੇਵਾਵਾਂ ਕੀਤੀਆਂ ਲਾਂਚ

Reliance Jio:

ਚੰਡੀਗੜ੍ਹ, 31 ਜਨਵਰੀ 2023: ਰਿਲਾਇੰਸ ਜੀਓ (Reliance Jio) ਨੇ ਮੰਗਲਵਾਰ ਨੂੰ 13 ਰਾਜਾਂ ਦੇ 34 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਵਿੱਚ ਹੁਣ ਜਲੰਧਰ ਅਤੇ ਫਗਵਾੜਾ ਵੀ ਸ਼ਾਮਲ ਹੈ। ਇਸ ਨਾਲ ਜਿਓ ਟਰੂ 5ਜੀ ਨੈੱਟਵਰਕ ਨਾਲ ਜੁੜੇ ਸ਼ਹਿਰਾਂ ਦੀ ਗਿਣਤੀ 225 ਹੋ ਗਈ ਹੈ। ਹਾਲ ਹੀ ਵਿੱਚ ਰਿਲਾਇੰਸ ਨੇ ਉੱਤਰ ਪੂਰਬੀ […]

ਰਿਲਾਇੰਸ ਜੀਓ ਵਲੋਂ ਅੰਮ੍ਰਿਤਸਰ ਸਮੇਤ 50 ਸ਼ਹਿਰਾਂ ‘ਚ 5ਜੀ ਸੇਵਾਵਾਂ ਦੀ ਸ਼ੁਰੂਆਤ

Reliance Jio

ਮੁੰਬਈ/ਚੰਡੀਗੜ੍ਹ, 24 ਜਨਵਰੀ 2023: ਰਿਲਾਇੰਸ ਜੀਓ (Reliance Jio) ਨੇ ਅੱਜ ਦੇਸ਼ ਦੇ 50 ਸ਼ਹਿਰਾਂ ਵਿੱਚ ਆਪਣੀਆਂ ਸੱਚੀਆਂ 5ਜੀ ਸੇਵਾਵਾਂ ਦੀ ਸਭ ਤੋਂ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਸ ਦੇ ਨਾਲ 184 ਸ਼ਹਿਰਾਂ ਵਿੱਚ ਜਿਓ ਉਪਭੋਗਤਾ ਹੁਣ ਪੰਜਵੀਂ ਪੀੜ੍ਹੀ ਦੀਆਂ ਮੋਬਾਈਲ ਸੇਵਾਵਾਂ ਦਾ ਆਨੰਦ ਲੈ ਰਹੇ ਹਨ। ਕੰਪਨੀ ਦੇ ਬਿਆਨ ਮੁਤਾਬਕ ਇਹ ਸੇਵਾ 50 ਸ਼ਹਿਰ ਅੰਮ੍ਰਿਤਸਰ, […]

ਰਿਲਾਇੰਸ ਜਿਓ ਨੇ ਇੱਕੋ ਸਮੇਂ ਇਨ੍ਹਾਂ 10 ਸ਼ਹਿਰਾਂ ‘ਚ ਸ਼ੁਰੂ ਕੀਤੀ ਹਾਈ ਸਪੀਡ ਇੰਟਰਨੈੱਟ 5ਜੀ ਸਰਵਿਸ

Jio 5G service

ਚੰਡੀਗੜ੍ਹ 09 ਜਨਵਰੀ 2023: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਲਗਾਤਾਰ ਆਪਣੀ ਹਾਈ ਸਪੀਡ ਇੰਟਰਨੈੱਟ 5ਜੀ ਸਰਵਿਸ ਜੀਓ (Jio 5G service) ਟਰੂ 5ਜੀ (Jio True 5G) ਦਾ ਵਿਸਥਾਰ ਕਰ ਰਹੀ ਹੈ। ਰਿਲਾਇੰਸ ਜਿਓ ਨੇ ਹੁਣ 10 ਸ਼ਹਿਰਾਂ ਵਿੱਚ ਇੱਕੋ ਸਮੇਂ ਆਪਣੀ 5ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲ ਅਤੇ ਮਹਾਰਾਸ਼ਟਰ […]

BSNL ਵੀ ਛੇਤੀ ਸ਼ੁਰੂ ਕਰਨ ਜਾ ਰਿਹੈ 5G ਸੇਵਾ, ਦੇਸ਼ ਭਰ ‘ਚ ਲੱਗਣਗੇ 1.35 ਲੱਖ ਟਾਵਰ

BSNL

ਚੰਡੀਗੜ੍ਹ 09 ਦਸੰਬਰ 2022: ਇਸ ਸਾਲ ਅਕਤੂਬਰ ਤੋਂ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਹੋ ਗਈ ਹੈ। ਰਿਲਾਇੰਸ ਜੀਓ ਅਤੇ ਏਅਰਟੈੱਲ ਨੇ ਵੀ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਹੈ। ਹੁਣ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਵੀ ਜਲਦੀ ਹੀ 5G ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ […]

ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਰਾਜਸਥਾਨ ‘ਚ ਜੀਓ 5ਜੀ ਸੇਵਾਵਾਂ ਦੀ ਕੀਤੀ ਸ਼ੁਰੂਆਤ

5G services

ਚੰਡੀਗੜ੍ਹ 22 ਅਕਤੂਬਰ 2022: ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਧਨਤੇਰਸ ਦੇ ਮੌਕੇ ‘ਤੇ ਰਿਲਾਇੰਸ ਜੀਓ ਨੇ ਰਾਜਸਥਾਨ ਦੇ ਲੋਕਾਂ ਨੂੰ ਇੱਕ ਖਾਸ ਤੋਹਫਾ ਦਿੱਤਾ ਹੈ। ਆਕਾਸ਼ ਅੰਬਾਨੀ ਨੇ ਸ਼ਨੀਵਾਰ ਯਾਨੀ 22 ਅਕਤੂਬਰ ਨੂੰ ਰਾਜਸਥਾਨ ਦੇ ਨਾਥਦੁਆਰਾ ਵਿੱਚ ਸ਼੍ਰੀਨਾਥਜੀ ਮੰਦਰ ਵਿੱਚ 5ਜੀ ਸੇਵਾ (5G service) ਦੀ ਸ਼ੁਰੂਆਤ ਕੀਤੀ। ਇਹ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿੱਚ […]

ਰਿਲਾਇੰਸ ਜੀਓ ਦੀਵਾਲੀ ਤੱਕ ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਲਾਂਚ ਕਰੇਗੀ 5G ਸੁਵਿਧਾ

Reliance

ਚੰਡੀਗੜ੍ਹ 29 ਅਗਸਤ 2022: ਟੈਲੀਕਾਮ ਕੰਪਨੀ ਏਅਰਟੇਲ ਦੇ ਨਾਲ-ਨਾਲ ਰਿਲਾਇੰਸ (Reliance Jio) ਜੀਓ ਨੇ ਵੀ ਦੇਸ਼ ‘ਚ 5ਜੀ ਨੂੰ ਲੈ ਕੇ ਵੱਡੀ ਘੋਸ਼ਣਾ ਕੀਤੀ ਹੈ | ਰਿਲਾਇੰਸ ਇੰਡਸਟਰੀਜ਼ ਦੀ 45ਵੀਂ ਸਾਲਾਨਾ ਮੀਟਿੰਗ ਸ਼ੁਰੂ ਹੋ ਗਈ ਹੈ। ਰਿਲਾਇੰਸ ਇੰਡਸਟਰੀਜ਼ ਦੀ 45ਵੀਂ AGM (Reliance AGM 2022) ‘ਚ ਵੱਡਾ ਐਲਾਨ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ […]

ਰਿਲਾਇੰਸ JIO ਦੇਸ਼ ‘ਚ ਜਲਦ ਕਰ ਸਕਦੀ ਹੈ 5G ਮੋਬਾਈਲ ਸੇਵਾ ਦੀ ਸ਼ੁਰੂਆਤ

Reliance JIO

ਚੰਡੀਗੜ੍ਹ 18 ਅਗਸਤ 2022: ਰਿਲਾਇੰਸ ਇੰਡਸਟਰੀਜ਼ ਦੀ 45ਵੀਂ AGM ਮੀਟਿੰਗ 29 ਅਗਸਤ 2022 ਨੂੰ ਹੋਣ ਜਾ ਰਹੀ ਹੈ । ਮੰਨਿਆ ਜਾ ਰਿਹਾ ਹੈ ਕਿ ਇਸ AGM ਮੀਟਿੰਗ ਵਿੱਚ ਕਈ ਵੱਡੇ ਫੈਸਲੇ ਹੋ ਸਕਦੇ ਹਨ | ਜਿਸ ਵਿੱਚ ਰਿਲਾਇੰਸ ਜਿਓ (Reliance JIO) ਦੇ ਆਈਪੀਓ ਤੋਂ ਲੈ ਕੇ ਰਿਲਾਇੰਸ ਰਿਟੇਲ ਦੇ ਆਈਪੀਓ ਘੋਸ਼ਣਾਵਾਂ ਤੱਕ ਸ਼ਾਮਲ ਹਨ। ਇਸ […]

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਸਮੇਤ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Mukesh Ambani

ਚੰਡੀਗੜ੍ਹ 15 ਅਗਸਤ 2022: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ (Mukesh Ambani) ਦੇ ਪਰਿਵਾਰ ਨੂੰ ਫੋਨ ਕਾਲ ‘ਤੇ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀਆਂ ਹਨ | ਸੂਤਰਾਂ ਮੁਤਾਬਕ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਡਿਸਪਲੇ ਨੰਬਰ ‘ਤੇ ਕਰੀਬ ਅੱਠ ਧਮਕੀ ਭਰੇ ਫ਼ੋਨ ਕਾਲ ਕੀਤੇ ਗਏ ਸਨ। ਇਸ ਮਾਮਲੇ ਨੂੰ ਲੈ ਕੇ ਡੀਬੀ ਮਾਰਗ ਥਾਣੇ […]

Reliance Jio : ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਨਵੇਂ ਚੇਅਰਮੈਨ

Akash Ambani

ਚੰਡੀਗੜ੍ਹ 28 ਜੂਨ 2022: ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ( Reliance Jio) ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਰਿਲਾਇੰਸ ਜੀਓ ਇੰਡੀਆ ਲਿਮਟਿਡ ਨੇ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਚੇਅਰਮੈਨ ਵਜੋਂ ਗੈਰ-ਕਾਰਜਕਾਰੀ ਨਿਰਦੇਸ਼ਕ ਆਕਾਸ਼ ਐਮ ਅੰਬਾਨੀ (Akash Ambani ) ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਕਰਯੋਗ ਹੈ […]

Reliance Jio: ਰਿਲਾਇੰਸ ਜੀਓ ਦਾ ਮੁਨਾਫਾ 24 ਫੀਸਦੀ ਵਧ ਕੇ 4,173 ਕਰੋੜ ਰੁਪਏ ਪਹੁੰਚਿਆ

Reliance Jio

ਚੰਡੀਗੜ੍ਹ 06 ਮਈ 2022: ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਦਾ ਸਟੈਂਡਅਲੋਨ ਮੁਨਾਫਾ ਜਨਵਰੀ-ਮਾਰਚ 2022 ਦੀ ਚੌਥੀ ਤਿਮਾਹੀ ‘ਚ 24 ਫੀਸਦੀ ਵਧ ਕੇ 4,173 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੇ ਪਿਛਲੇ ਸਾਲ ਦੀ ਇਸੇ ਮਿਆਦ ‘ਚ 3,360 ਕਰੋੜ ਰੁਪਏ ਦਾ ਟੈਕਸ ਤੋਂ ਬਾਅਦ ਮੁਨਾਫਾ ਦਰਜ ਕੀਤਾ ਸੀ। ਕੰਪਨੀ ਦੇ ਸਟਾਕ ਐਕਸਚੇਂਜ ਦੀ ਫਾਈਲਿੰਗ […]