July 15, 2024 12:07 pm

ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ: RBI ਗਵਰਨਰ

RBI governor

ਚੰਡੀਗੜ੍ਹ, 31 ਅਕਤੂਬਰ 2023: ਰਿਜ਼ਰਵ ਬੈਂਕ ਦੇ ਗਵਰਨਰ (RBI governor) ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਬੈਂਕਾਂ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇੱਕ ਸਮਾਗਮ ਵਿੱਚ ਬੋਲਦਿਆਂ, ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਵਿਕਾਸ ਦੀ ਗਤੀ ਮਜ਼ਬੂਤ ​​ਰਹਿਣ ਦੇ ਬਾਵਜੂਦ ਦੂਜੀ ਤਿਮਾਹੀ ਦੇ ਜੀਡੀਪੀ ਦੇ ਅੰਕੜੇ ਸਾਰਿਆਂ ਨੂੰ ਹੈਰਾਨ […]

ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ 6.5 ਫੀਸਦੀ ‘ਤੇ ਰੱਖਿਆ ਬਰਕਰਾਰ, ਮਹਿੰਗਾਈ ਤੋਂ ਮਿਲੇਗੀ ਰਾਹਤ

Repo Rate

ਚੰਡੀਗੜ੍ਹ, 06 ਅਕਤੂਬਰ 2023: ਭਾਰਤੀ ਰਿਜ਼ਰਵ ਬੈਂਕ (Reserve Bank of India) ਦੀ ਮੁਦਰਾ ਨੀਤੀ ਕਮੇਟੀ ਨੇ ਤਿਉਹਾਰਾਂ ਤੋਂ ਪਹਿਲਾਂ ਇੱਕ ਵਾਰ ਫਿਰ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਰੈਪੋ ਰੇਟ (Repo Rate) ਨੂੰ ਲਗਾਤਾਰ ਚੌਥੀ ਵਾਰ 6.5 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ ਦੀ ਬੈਠਕ […]

RBI MPC: ਆਰਬੀਆਈ ਵਲੋਂ ਰੈਪੋ ਰੇਟ ਨਾ ਵਧਾਉਣ ਦਾ ਫੈਸਲਾ, ਮਹਿੰਗਾਈ ਤੋਂ ਮਿਲੇਗੀ ਰਾਹਤ

RBI governor

ਚੰਡੀਗੜ੍ਹ, 06 ਅਪ੍ਰੈਲ 2023: ਭਾਰਤੀ ਰਿਜ਼ਰਵ ਬੈਂਕ (Reserve Bank of India) ਯਾਨੀ ਆਰਬੀਆਈ ਨੇ ਵੀਰਵਾਰ ਨੂੰ ਰੈਪੋ ਰੇਟ (Rapo Rate) ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਯਾਨੀ ਵਿਆਜ ਦਰ 6.50% ‘ਤੇ ਹੀ ਰਹੇਗੀ। ਇਸ ਤੋਂ ਪਹਿਲਾਂ ਆਰਬੀਆਈ ਲਗਾਤਾਰ 6 ਵਾਰ ਰੇਪੋ ਰੇਟ ਵਧਾ ਚੁੱਕਾ ਹੈ। ਰਿਜ਼ਰਵ ਬੈਂਕ ਦੇ ਅੱਜ ਦੇ ਫੈਸਲੇ ਤੋਂ ਪਹਿਲਾਂ ਮਾਹਰ ਅੰਦਾਜ਼ਾ […]

ਸਾਡਾ ਵਿੱਤੀ ਖੇਤਰ ਸਥਿਰ, ਅਸੀਂ ਸਭ ਤੋਂ ਮਾੜੇ ਮਹਿੰਗਾਈ ਦੇ ਦੌਰ ਨੂੰ ਪਿੱਛੇ ਛੱਡਿਆ: ਸ਼ਕਤੀਕਾਂਤ ਦਾਸ

RBI governor

ਚੰਡੀਗੜ੍ਹ, 17 ਮਾਰਚ 2023: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਕਿਹਾ ਹੈ ਕਿ ਜ਼ਿਆਦਾ ਜਮ੍ਹਾ ਜਾਂ ਕਰਜ਼ਾ ਵਾਧਾ ਬੈਂਕਿੰਗ ਪ੍ਰਣਾਲੀ ਲਈ ਮਾੜਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਅਰਥਚਾਰੇ ਵਿੱਚ ਵੱਡੀ ਗਿਰਾਵਟ ਦਾ ਖਤਰਾ ਟਲ ਗਿਆ ਹੈ। ਸ਼ਕਤੀਕਾਂਤ ਦਾਸ ਨੇ ਕਿਹਾ, “ਸਾਡਾ ਵਿੱਤੀ ਖੇਤਰ ਸਥਿਰ ਹੈ ਅਤੇ ਅਸੀਂ ਸਭ ਤੋਂ ਮਾੜੇ ਮਹਿੰਗਾਈ ਦੇ […]

ਮਹਿੰਗਾਈ ਦੇ ਮੱਦੇਨਜ਼ਰ RBI ਨੇ ਰੈਪੋ ਦਰ ‘ਚ ਮੁੜ ਕੀਤਾ ਵਾਧਾ, ਲੋਨ ਹੋ ਜਾਣਗੇ ਮਹਿੰਗੇ

RBI governor

ਚੰਡੀਗੜ੍ਹ 30 ਸਤੰਬਰ 2022: ਦੇਸ਼ ਵਿਚ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਆਰਬੀਆਈ (RBI) ਗਵਰਨਰ ਨੇ 28 ਸਤੰਬਰ ਤੋਂ 30 ਸਤੰਬਰ ਤੱਕ ਚੱਲੀ ਤਿੰਨ ਦਿਨਾਂ MPC ਮੀਟਿੰਗ ਤੋਂ ਬਾਅਦ ਰੈਪੋ ਦਰ ਵਧਾਉਣ ਦਾ ਐਲਾਨ ਕੀਤਾ ਹੈ। ਆਰਬੀਆਈ ਨੇ ਰੈਪੋ ਦਰ ਵਿੱਚ 0.50% ਵਾਧੇ ਦਾ ਐਲਾਨ ਕੀਤਾ ਹੈ। ਹੁਣ ਆਰਬੀਆਈ ਦੀ ਰੇਪੋ ਦਰ 5.4% ਤੋਂ ਵਧ ਕੇ […]

RBI ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

RBI governor

ਚੰਡੀਗੜ੍ਹ 30 ਜੂਨ 2022: ਆਰਬੀਆਈ (RBI)  ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਾਸ ਨੇ ਤੇਜ਼ੀ ਨਾਲ ਵਧਣ ਵਾਲੀ ਕ੍ਰਿਪਟੋਕਰੰਸੀ ਨੂੰ ਸਪੱਸ਼ਟ ਖ਼ਤਰਾ ਦੱਸਿਆ ਹੈ। ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ ਕੋਈ ਵੀ ਚੀਜ਼ ਜੋ ਕਿਸੇ ਅੰਤਰੀਵ ਵਿਸ਼ਵਾਸ ਜਾਂ ਮੁੱਲ ਤੋਂ ਬਿਨਾਂ ਹੈ ਜਾਂ ਜਿਸਦਾ ਮੁੱਲ ਕੇਵਲ ਧਾਰਨਾ […]