July 2, 2024 9:21 pm

ICC ਟੈਸਟ ਰੈਂਕਿੰਗ ‘ਚ ਭਾਰਤੀ ਆਲਰਾਊਂਡਰਾਂ ਦਾ ਦਬਦਬਾ, ਰਵਿੰਦਰ ਜਡੇਜਾ ਆਲਰਾਊਂਡਰ ਰੈਂਕਿੰਗ ‘ਚ ਨੰਬਰ-1

Ravindra Jadeja

ਚੰਡੀਗੜ੍ਹ, 22 ਫਰਵਰੀ 2023: ਆਈਸੀਸੀ ਨੇ ਆਪਣੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਟੈਸਟ ਰੈਂਕਿੰਗ ਵਿੱਚ ਭਾਰਤੀ ਆਲਰਾਊਂਡਰਾਂ ਦਾ ਦਬਦਬਾ ਬਣਾਇਆ ਹੋਇਆ ਹੈ । ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ‘ਚ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ (Ravindra Jadeja) ਨੰਬਰ-1 ‘ਤੇ ਪਹੁੰਚ ਗਏ ਹਨ, ਜਦਕਿ ਰਵੀਚੰਦਰਨ ਅਸ਼ਵਿਨ ਦੂਜੇ ਅਤੇ ਅਕਸ਼ਰ ਪਟੇਲ 5ਵੇਂ ਨੰਬਰ ‘ਤੇ ਹਨ। ਇਸ ਦੇ […]

IND vs SL: ਸ਼੍ਰੀਲੰਕਾ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ ਦਾ ਬਿਆਨ, ਕਿਹਾ ਪੂਰੀ ਟੀਮ ਰਿਸ਼ਭ ਪੰਤ ਨਾਲ ਖੜ੍ਹੀ ਹੈ

IND vs SL

ਚੰਡੀਗੜ੍ਹ 02 ਜਨਵਰੀ 2022: (IND vs SL) ਸ਼੍ਰੀਲੰਕਾ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਹਾਰਦਿਕ ਪੰਡਯਾ (Hardik Pandya) ਨੇ ਕਿਹਾ ਹੈ ਕਿ ਟੀਮ ਇੰਡੀਆ ਦਾ ਟੀਚਾ ਇਸ ਸਾਲ ਵਿਸ਼ਵ ਕੱਪ ਜਿੱਤਣਾ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਮੰਗਲਵਾਰ (3 ਜਨਵਰੀ) ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ […]

Asia Cup 2022: ਟਾਸ ਜਿੱਤ ਕੇ ਸ੍ਰੀਲੰਕਾ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ, ਭਾਰਤੀ ਟੀਮ ‘ਚ ਬਦਲਾਅ

Aisa Cup

ਚੰਡੀਗੜ੍ਹ 06 ਸਤੰਬਰ 2022: (Asia Cup 2022 IND vs SRI) ਏਸ਼ੀਆ ਕੱਪ 2022 ਦੇ ਸੁਪਰ-4 ‘ਚ ਅੱਜ ਭਾਰਤੀ ਟੀਮ ਦਾ ਸ਼੍ਰੀਲੰਕਾ ਨਾਲ ਮੁਕਾਬਲਾ ਕੁਝ ਦੇਰ ਬਾਅਦ ਸ਼ੁਰੂ ਹੋ ਜਾਵੇਗਾ | ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ | ਭਾਰਤੀ ਟੀਮ(Indian team) ਲਈ ਇਹ ਮੁਕਾਬਲਾ ਕਾਫੀ ਅਹਿਮ ਹੈ | ਭਾਰਤੀ […]

ICC Test Ranking: ਭਾਰਤੀ ਬੱਲੇਬਾਜ਼ ਰਵਿੰਦਰ ਜਡੇਜਾ ਫਿਰ ਬਣੇ ਨੰਬਰ ਇਕ ਆਲਰਾਊਂਡਰ

Ravindra Jadeja

ਚੰਡੀਗੜ੍ਹ 23 ਮਾਰਚ 2022: ਭਾਰਤੀ ਸਟਾਰ ਰਵਿੰਦਰ ਜਡੇਜਾ (Ravindra Jadeja) ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ ਆਲਰਾਊਂਡਰਾਂ ਦੀ ਸੂਚੀ ‘ਚ ਫਿਰ ਤੋਂ ਸਿਖਰ ’ਤੇ ਪਹੁੰਚ ਗਏ ਹਨ । ਇਸ ਮਹੀਨੇ ਦੇ ਸ਼ੁਰੂ ‘ਚ ਮੋਹਾਲੀ ‘ਚ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ‘ਚ ਅਜੇਤੂ 175 ਦੌੜਾਂ ਬਣਾਉਣ ਅਤੇ 9 ਵਿਕਟਾਂ […]

IND vs SL Test: ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਟੈਸਟ ਸੀਰੀਜ਼ 2-0 ਨਾਲ ਜਿੱਤੀ

IND vs SL Test

ਚੰਡੀਗੜ੍ਹ 14 ਮਾਰਚ 2022: (IND vs SL Test) ਭਾਰਤ (India)  ਅਤੇ ਸ਼੍ਰੀਲੰਕਾ ਵਿਚਾਲੇ ਬੈਂਗਲੁਰੂ ‘ਚ ਖੇਡੇ ਜਾ ਰਹੇ ਪਿੰਕ ਬਾਲ ਡੇ ਨਾਈਟ ਟੈਸਟ ਮੈਚ ‘ਚ ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ 238 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਦਿੱਤਾ | ਇਸ ਜਿੱਤ ਨਾਲ ਭਾਰਤ ਨੇ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਭਾਰਤੀ ਟੀਮ […]

ਰਵੀਚੰਦਰਨ ਅਸ਼ਵਿਨ ਦੇ ਵਿਕਟਾਂ ਦੇ ਰਿਕਾਰਡ ‘ਤੇ ਕਪਿਲ ਦੇਵ ਨੇ ਕਹੀ ਇਹ ਵੱਡੀ ਗੱਲ

ਰਵੀਚੰਦਰਨ ਅਸ਼ਵਿਨ

ਚੰਡੀਗੜ੍ਹ 09 ਮਾਰਚ 2022: ਭਾਰਤੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਦ ਗ੍ਰੇਟ ਕਪਿਲ ਦੇਵ ਦੇ 434 ਵਿਕਟਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਆਪਣੇ 85ਵੇਂ ਟੈਸਟ ਮੈਚ ‘ਚ ਅਸ਼ਵਿਨ ਨੇ ਹੁਣ ਟੈਸਟ ਮੈਚਾਂ ‘ਚ 435 ਵਿਕਟਾਂ ਲੈ ਲਈਆਂ ਹਨ ਅਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ‘ਚ ਉਹ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। […]

ICC Test Rankings: ਭਾਰਤ ਦਾ ਇਹ ਬੱਲੇਬਾਜ ਬਣਿਆ ਟੈਸਟ ‘ਚ ਨੰਬਰ ਇੱਕ ਆਲਰਾਊਂਡਰ

ਰਵਿੰਦਰ ਜਡੇਜਾ

ਚੰਡੀਗੜ੍ਹ 09 ਮਾਰਚ 2022: (ICC Test Rankings) ਆਈਸੀਸੀ ਦੁਆਰਾ ਜਾਰੀ ਕੀਤੀ ਨਵੀਂ ਟੈਸਟ ਆਲਰਾਊਂਡਰ ਦੀ ਰੈਂਕਿੰਗ ‘ਚ ਭਾਰਤ ਦੇ ਰਵਿੰਦਰ ਜਡੇਜਾ  (Ravindra Jadeja) ਟੈਸਟ ‘ਚ ਨੰਬਰ ਇੱਕ ਆਲਰਾਊਂਡਰ ਬਣ ਗਏ ਹਨ। ਉਸ ਨੇ ਵੈਸਟਇੰਡੀਜ਼ ਦੇ ਜੇਸਨ ਹੋਲਡਰ ਨੂੰ ਪਛਾੜ ਕੇ ਇਹ ਉਪਲਬਦੀ ਹਾਸਲ ਕੀਤੀ ਹੈ। ਦੂਜੇ ਪਾਸੇ ਰਵੀਚੰਦਰਨ ਅਸ਼ਵਿਨ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। […]

ਸ਼੍ਰੀਲੰਕਾ ਖਿਲਾਫ ਟੈਸਟ ਮੈਚ ‘ਚ ਰਵਿੰਦਰ ਜਡੇਜਾ ਤੇ ਅਸ਼ਵਿਨ ਨੇ ਬਣਾਏ ਇਹ ਰਿਕਾਰਡ

ਰਵਿੰਦਰ ਜਡੇਜਾ

ਚੰਡੀਗੜ੍ਹ 06 ਮਾਰਚ 2022: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੋਹਾਲੀ ‘ਚ ਖੇਡਿਆ ਜਾ ਰਿਹਾ ਪਹਿਲਾ ਟੈਸਟ ਮਹਾਨ ਆਲਰਾਊਂਡਰ ਕਪਿਲ ਦੇਵ ਲਈ ਯਾਦਗਾਰ ਬਣ ਗਿਆ। ਇਸ ਮੈਚ ‘ਚ ਇੱਕ ਜਾਂ ਦੋ ਰਿਕਾਰਡ ਨਹੀਂ ਟੁੱਟੇ। ਪਹਿਲੇ ਰਿਕਾਰਡ ਦੀ ਗੱਲ ਕਰੀਏ ਤਾਂ ਰਵਿੰਦਰ ਜਡੇਜਾ ਨੇ ਭਾਰਤ ਦੀ ਪਹਿਲੀ ਪਾਰੀ ‘ਚ ਬੱਲੇਬਾਜ਼ੀ ਕਰਦੇ ਹੋਏ ਅਜੇਤੂ 175 ਦੌੜਾਂ ਬਣਾਈਆਂ। 7ਵੇਂ ਨੰਬਰ […]

IPL ਮੈਗਾ ਨਿਲਾਮੀ ‘ਚ ਪੰਜਾਬ ਕਿੰਗਜ਼ ਨੇ ਸ਼ਿਖਰ ਧਵਨ 8.25 ਕਰੋੜ ”ਚ ਖਰੀਦਿਆ

Shikhar Dhawan

ਚੰਡੀਗੜ੍ਹ 12 ਫਰਵਰੀ 2022: IPL ਮੈਗਾ ਨਿਲਾਮੀ ‘ਚ ਇਸ ਵਾਰ 10 ਟੀਮਾਂ ਨੇ ਹਿੱਸਾ ਲਿਆ । ਇਸ ਦੌਰਾਨ ਆਈਪੀਐਲ ਗਵਰਨਿੰਗ ਕੌਂਸਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਦੱਸਿਆ ਕਿ ਇਸ ਵਾਰ 2 ਨਵੀਆਂ ਟੀਮਾਂ ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰ ਜਾਇੰਟਸ ਸ਼ਾਮਲ ਹੋ ਰਹੀਆਂ ਹਨ। ਆਈਪੀਐਲ ਦੌਰਾਨ ਪਹਿਲੀ ਬੋਲੀ ਸ਼ਿਖਰ ਧਵਨ ਦੀ ਲੱਗੀ, ਜਿਸ ਨੂੰ ਪੰਜਾਬ ਕਿੰਗਜ਼ […]

Cricket: ਰਵੀਚੰਦਰਨ ਅਸ਼ਵਿਨ ਨੇ ICC ਦੀ ਸਰਵੋਤਮ ਟੈਸਟ ਕ੍ਰਿਕਟਰ ਸੂਚੀ ‘ਚ ਬਣਾਈ ਜਗ੍ਹਾ

Ashwin's place in ICC's list of best Test cricketers

ਚੰਡੀਗੜ੍ਹ 28 ਦਸੰਬਰ 2021: ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੀ ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਚੁਣੇ ਗਏ ਚਾਰ ਖਿਡਾਰੀਆਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਪਿਛਲੇ ਇੱਕ ਸਾਲ ‘ਚ ਅੱਠ ਟੈਸਟ ਮੈਚਾਂ ‘ਚ 28.08 ਦੀ ਔਸਤ ਨਾਲ 337 ਦੌੜਾਂ ਬਣਾਉਣ ਤੋਂ ਇਲਾਵਾ16.23 […]