August 19, 2024 1:01 pm

ਭਾਰਤੀ ਚੋਣ ਕਮਿਸ਼ਨ ਵੱਲੋਂ 15 ਸੂਬਿਆਂ ਦੀਆਂ 56 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ

Election Commission

ਚੰਡੀਗੜ੍ਹ, 29 ਜਨਵਰੀ 2024: ਚੋਣ ਕਮਿਸ਼ਨ (Election Commission of India) ਨੇ ਐਲਾਨ ਕੀਤਾ ਹੈ ਕਿ ਰਾਜ ਸਭਾ ਦੀਆਂ 56 ਸੀਟਾਂ ਲਈ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ 15 ਸੂਬਿਆਂ ਦੀਆਂ 56 ਸੀਟਾਂ ਲਈ ਦੋ-ਸਾਲਾ ਚੋਣਾਂ ਵਿਸ਼ੇ ਦੇ ਨਾਲ ਇਕ ਪ੍ਰੈਸ ਨੋਟ ਵਿਚ ਜਾਣਕਾਰੀ ਦਿੱਤੀ | ਕਮਿਸ਼ਨ ਨੇ ਕਿਹਾ ਕਿ 50 ਮੈਂਬਰ 2 ਅਪ੍ਰੈਲ […]