July 7, 2024 8:52 pm

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ‘ਚ ਸੁਧਾਰ, 15 ਦਿਨਾਂ ਬਾਅਦ ਆਇਆ ਹੋਸ਼

Raju Srivastava

ਚੰਡੀਗੜ੍ਹ 25 ਅਗਸਤ 2022: ਦਿੱਲੀ ਦੇ ਏਮਜ਼ ‘ਚ ਦਾਖ਼ਲ ਰਾਜੂ ਸ਼੍ਰੀਵਾਸਤਵ (Raju Srivastava) ਦੀ ਹਾਲਤ ‘ਚ ਸੁਧਾਰ ਹੋਇਆ ਹੈ ਅਤੇ ਰਾਜੂ ਨੂੰ ਅੱਜ 15 ਦਿਨਾਂ ਬਾਅਦ ਹੋਸ਼ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਰਾਜੂ ਨੇ ਏਮਜ਼ ਦੇ ਮੈਡੀਕਲ ਸਟਾਫ ਨਾਲ ਇਸ਼ਾਰਿਆਂ ਵਿੱਚ ਗੱਲ ਕੀਤੀ। ਰਾਜੂ ਦੇ ਜੀਜਾ ਆਸ਼ੀਸ਼ ਸ਼੍ਰੀਵਾਸਤਵ ਨੇ ਕਾਨਪੁਰ ਦੇ ਕਾਰੋਬਾਰੀ […]

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਬ੍ਰੇਨ ਡੇਡ ਹੋਣ ਦੀ ਸ਼ੰਕਾ

Raju Srivastava

ਚੰਡੀਗੜ੍ਹ 18 ਅਗਸਤ 2022: ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਡਾਕਟਰਾਂ ਨੇ ਰਾਜੂ ਦੇ ਸਿਰ ਦਾ ਸੀਟੀ ਸਕੈਨ ਕੀਤਾ ਤਾਂ ਦਿਮਾਗ ਦੇ ਇੱਕ ਹਿੱਸੇ ਵਿੱਚ ਸੋਜ ਪਾਈ ਗਈ ਹੈ । ਉਨ੍ਹਾਂ ਦੇ ਵੱਡੇ ਭਰਾ ਸੀਪੀ ਸ਼੍ਰੀਵਾਸਤਵ ਨੇ ਦੱਸਿਆ, ”ਦਿਮਾਗ ‘ਚ ਸੋਜ ਕਾਰਨ ਪਾਣੀ ਪਾਇਆ ਗਿਆ ਹੈ। ਡਾਕਟਰਾਂ ਨੇ […]

23 ਘੰਟਿਆਂ ਤੋਂ ਬਾਅਦ ਵੀ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਰਾਜੂ ਨੂੰ ਵੈਂਟੀਲੇਟਰ ‘ਤੇ ਰੱਖਿਆ

Raju Srivastava

ਚੰਡੀਗ੍ਹੜ 11 ਅਗਸਤ 2022: ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦੀ 23 ਘੰਟਿਆਂ ਤੋਂ ਬਾਅਦ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਜੂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦਾ ਦਿੱਲੀ ਏਮਜ਼ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਰਾਜੂ ਦੇ ਪੀਆਰਓ ਗਰਵੀਤ ਨਾਰੰਗ ਨੇ ਕਿਹਾ, ‘ਡਾਕਟਰਾਂ ਨੇ ਸ਼ਾਮ ਨੂੰ ਐਂਜੀਓਪਲਾਸਟੀ ਕੀਤੀ ਹੈ, ਪਰ ਉਸ ਦਾ […]

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਦਿੱਲੀ ਏਮਜ਼ ‘ਚ ਕਰਵਾਇਆ ਦਾਖ਼ਲ

Raju Srivastava

ਚੰਡੀਗੜ੍ਹ 10 ਅਗਸਤ 2022: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦੀ ਅਚਾਨਕ ਸਿਹਤ ਵਿਗੜ ਗਈ, ਉਨ੍ਹਾਂ ਨੂੰ ਦਿੱਲੀ ਦੇ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਿਮ ‘ਚ ਵਰਕਆਊਟ ਕਰਦੇ ਸਮੇਂ ਰਾਜੂ ਸ਼੍ਰੀਵਾਸਤਵ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ । ਜਿੰਮ ਵਿੱਚ ਮੌਜੂਦ ਲੋਕ ਹਫੜਾ-ਦਫੜੀ ਵਿੱਚ […]