July 8, 2024 12:14 am

ਵੱਡੀ ਖਬਰ : ਰਾਘਵ ਚੱਢਾ ਨੇ ਆਪਣੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫ਼ਾ

Raghav Chadha

ਚੰਡੀਗੜ੍ਹ 24 ਮਾਰਚ 2022 : ਦਿੱਲੀ ਦੇ ਰਜਿੰਦਰ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਘਵ ਚੱਢਾ (Raghav Chadha) ਦੇ ਵਲੋਂ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ (resigns) ਦੇ ਦਿੱਤਾ ਹੈ। ਨਿਊਜ਼-18 ਦੀ ਖ਼ਬਰ ਦੇ ਮੁਤਾਬਕ ਰਾਘਵ ਚੱਢਾ (Raghav Chadha) ਦੇ ਵਲੋਂ ਵਿਧਾਨ ਸਭਾ ਸਪੀਕਰ ਨੂੰ ਆਪਣਾ ਅਸਤੀਫ਼ਾ (resigns) ਸੌਂਪ ਦਿੱਤਾ ਹੈ। ਇਸ ਦੇ ਨਾਲ ਹੀ ਜਾਣਕਾਰੀ […]