July 7, 2024 4:13 pm

ਮੋਹਨ ਯਾਦਵ ਨੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਸਰਕਾਰ ‘ਚ ਹੋਣਗੇ ਦੋ ਉੱਪ ਮੁੱਖ ਮੰਤਰੀ

Madhya Pradesh

ਚੰਡੀਗੜ੍ਹ, 13 ਦਸੰਬਰ 2023: ਮੋਹਨ ਯਾਦਵ ਨੇ ਬੁੱਧਵਾਰ (13 ਦਸੰਬਰ) ਨੂੰ ਮੱਧ ਪ੍ਰਦੇਸ਼ (Madhya Pradesh) ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸਦੇ ਨਾਲ ਹੀ ਰਾਜੇਂਦਰ ਸ਼ੁਕਲਾ ਅਤੇ ਜਗਦੀਸ਼ ਦੇਵੜਾ ਨੂੰ ਉੱਪ ਮੁੱਖ ਮੰਤਰੀ ਚੁਣਿਆ ਗਿਆ ਹੈ ਸਹੁੰ ਚੁੱਕ ਸਮਾਗਮ ਭੋਪਾਲ ਦੇ ਮੋਤੀ ਲਾਲ ਨਹਿਰੂ ਸਟੇਡੀਅਮ ਵਿੱਚ ਦੁਪਹਿਰ ਕਰੀਬ 12 ਵਜੇ ਹੋਇਆ। ਪ੍ਰਧਾਨ ਮੰਤਰੀ ਨਰਿੰਦਰ […]