July 7, 2024 7:57 pm

ਸ਼ਸ਼ੀ ਥਰੂਰ ਦੀ CM ਅਸ਼ੋਕ ਗਹਿਲੋਤ ਨੂੰ ਨਸ਼ੀਹਤ, ਆਪਣੇ ਸਾਥੀਆਂ ਬਾਰੇ ਸੋਚ ਸਮਝ ਕੇ ਬੋਲੋ

Shashi Tharoor

ਚੰਡੀਗੜ, 21 ਜਨਵਰੀ 2023: ਕਾਂਗਰਸ ਨੇਤਾ ਸ਼ਸ਼ੀ ਥਰੂਰ (Shashi Tharoor) ਨੇ ਰਾਜਸਥਾਨ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਵਿਚਾਲੇ ਚੱਲ ਰਹੀ ਤਕਰਾਰ ਅਤੇ ਗਹਿਲੋਤ ਦੀ ਤਰਫੋਂ ਨਾਲਾਇਕ, ਨਕਾਰਾ-ਨਿਕੰਮਾ, ਗੱਦਾਰ, ਕੋਰੋਨਾ ਵਰਗੇ ਸ਼ਬਦਾਂ ਦੀ ਵਰਤੋਂ ‘ਤੇ ਕਿਹਾ ਕਿ ਰਾਜਨੀਤੀ ਨੂੰ ਇਸ ਪੱਧਰ ਤੱਕ ਨਹੀਂ ਪਹੁੰਚਾਉਣਾ ਚਾਹੀਦਾ ਸੀ। ਥਰੂਰ ਨੇ ਕਿਹਾ […]

ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਅਸ਼ੋਕ ਗਹਿਲੋਤ, ਕਿਹਾ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਨਹੀਂ ਲੜਾਂਗਾ

Ashok Gehlot

ਚੰਡੀਗੜ੍ਹ 29 ਸਤੰਬਰ 2022: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਨੇ ਅੱਜ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ੋਕ ਗਹਿਲੋਤ ਨੇ ਕਿਹਾ ਕਿ ਪਿਛਲੇ ਦਿਨੀਂ ਵਾਪਰੀ ਘਟਨਾ ਤੋਂ ਮੈਂ ਦੁਖੀ ਹਾਂ। ਇਸ ਦੇ ਲਈ ਉਨ੍ਹਾਂ ਨੇ ਸੋਨੀਆ ਗਾਂਧੀ ਤੋਂ ਮੁਆਫੀ ਮੰਗੀ ਹੈ। ਅਸ਼ੋਕ ਗਹਿਲੋਤ ਨੇ ਕਿਹਾ ਕਿ […]

ਜੇਕਰ ਦੂਜੇ ਧੜੇ ਦੇ ਨੇਤਾ ਨੂੰ ਰਾਜਸਥਾਨ ਦਾ CM ਬਣਾਇਆ ਤਾਂ ਸਾਡੇ ਸਾਰੇ ਵਿਧਾਇਕ ਦੇਣਗੇ ਅਸਤੀਫਾ: ਗੋਵਿੰਦ ਰਾਮ ਮੇਘਵਾਲ

Govind Ram Meghwal

ਚੰਡੀਗੜ੍ਹ 29 ਸਤੰਬਰ 2022: ਕਾਂਗਰਸ  ਪ੍ਰਧਾਨ ਦੇ ਅਹੁਦੇ ਲਈ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਨਾਮਜ਼ਦਗੀ ਲਈ 30 ਸਤੰਬਰ ਆਖਰੀ ਤਰੀਕ ਨਿਸ਼ਚਿਤ ਕੀਤੀ ਗਈ ਹੈ, ਪਰ ਸਭ ਤੋਂ ਮਜ਼ਬੂਤ ​​ਦਾਅਵੇਦਾਰ ਅਸ਼ੋਕ ਗਹਿਲੋਤ ਨੇ ਅਜੇ ਤੱਕ ਉਮੀਦਵਾਰੀ ਦਾ ਰਾਹ ਸਾਫ਼ ਨਹੀਂ ਕੀਤਾ ਹੈ। ਇਸਦੇ ਨਾਲ ਹੀ ਦਿਗਵਿਜੇ ਸਿੰਘ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ […]

ਮਹਿੰਗਾਈ, ਬੇਰੁਜ਼ਗਾਰੀ ਸਮੇਤ ਹੋਰ ਮੁੱਦਿਆਂ ‘ਤੇ ਕਾਂਗਰਸ ਦੀ “ਭਾਰਤ ਜੋੜੋ ਯਾਤਰਾ” ਦੀ ਅੱਜ ਹੋਵੇਗੀ ਸ਼ੁਰੂਆਤ

Bharat Jodo Yatra

ਚੰਡੀਗੜ੍ਹ 07 ਸਤੰਬਰ 2022: ਕਾਂਗਰਸ ਅੱਜ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ (Bharat Jodo Yatra) ਸ਼ੁਰੂ ਕਰਨ ਜਾ ਰਹੀ ਹੈ। ਇਹ 3570 ਕਿਲੋਮੀਟਰ ਦੀ ਯਾਤਰਾ 12 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰੇਗੀ। ਰਾਹੁਲ ਗਾਂਧੀ ਬੁੱਧਵਾਰ ਨੂੰ ਤਾਮਿਲਨਾਡੂ ਤੋਂ ਇਸ ਪੰਜ ਮਹੀਨੇ ਦੀ ਪੈਦਲ ਯਾਤਰਾ ਦੀ ਸ਼ੁਰੂਆਤ ਕਰਨਗੇ ਬੁੱਧਵਾਰ ਨੂੰ ਰਾਹੁਲ […]

ਅਸ਼ੋਕ ਗਹਿਲੋਤ ਨੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਕੀਤੀ ਮੰਗ

Ashok Gehlot

ਚੰਡੀਗੜ੍ਹ 13 ਮਾਰਚ 2022: ਦੇਸ਼ ਦੇ ਪੰਜ ਰਾਜਾਂ ਹੋਈਆਂ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ (Congress) ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਬੁਲਾਈ | ਇਸ ਦੌਰਾਨ ਰਾਜਾਂ ‘ਚ ਇਸ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਪਾਰਟੀ ‘ਚ ਇਸ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਅਤੇ ਸਾਰੇ ਆਗੂ ਪਾਰਟੀ ਦੇ ਕੌਮੀ […]