August 16, 2024 5:12 am

ਲੰਡਨ ‘ਚ ਰਾਹੁਲ ਗਾਂਧੀ ਵਲੋਂ ਦਿੱਤਾ ਬਿਆਨ ਭਾਰਤ ਦੇ ਲੋਕਾਂ ਸਮੇਤ ਲੋਕਤੰਤਰ ਪ੍ਰਣਾਲੀ ਦਾ ਅਪਮਾਨ: ਰਵੀਸ਼ੰਕਰ ਪ੍ਰਸਾਦ

Jan Aushadhi

ਚੰਡੀਗੜ੍ਹ, 07 ਮਾਰਚ 2023: ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ | ਪ੍ਰਸਾਦ ਨੇ ਲੰਡਨ ‘ਚ ਦਿੱਤੇ ਗਏ ਆਪਣੇ ਬਿਆਨਾਂ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਘੇਰਿਆ ਅਤੇ ਇਸ ਸੰਬੰਧੀ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਸਵਾਲ ਵੀ ਪੁੱਛੇ। ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ […]