July 4, 2024 11:47 pm

ਡੈਨਮਾਰਕ ‘ਚ ਕੁਰਾਨ ਨੂੰ ਸਾੜਨ ‘ਤੇ ਲਾਈ ਪਾਬੰਦੀ, ਉਲੰਘਣਾ ਕਰਨ ਵਾਲੇ ਨੂੰ ਹੋਵੇਗੀ 2 ਸਾਲ ਦੀ ਕੈਦ

Quran

ਚੰਡੀਗੜ੍, 8 ਦਸੰਬਰ 2023: ਡੈਨਮਾਰਕ ‘ਚ ਜਨਤਕ ਥਾਵਾਂ ‘ਤੇ ਕੁਰਾਨ (Quran) ਨੂੰ ਸਾੜਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਡੈਨਿਸ਼ ਸੰਸਦ ਨੇ ਵੀਰਵਾਰ ਨੂੰ ਇਹ ਫੈਸਲਾ ਮੁਸਲਿਮ ਦੇਸ਼ਾਂ ‘ਚ ਤਣਾਅ ਘੱਟ ਕਰਨ ਲਈ ਲਿਆ। ਨਿਆਂ ਮੰਤਰੀ ਪੀਟਰ ਹੈਮਲਗਾਰਡ ਨੇ ਕਿਹਾ ਕਿ ਜੁਲਾਈ ਤੋਂ ਹੁਣ ਤੱਕ 500 ਤੋਂ ਵੱਧ ਅਜਿਹੇ ਪ੍ਰਦਰਸ਼ਨ ਹੋ […]