July 5, 2024 12:27 am

Russia: ਵਲਾਦੀਮੀਰ ਪੁਤਿਨ ਨੇ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ

Vladimir Putin

ਰੂਸ, 7 ਮਈ 2024: ਵਲਾਦੀਮੀਰ ਪੁਤਿਨ (Vladimir Putin) ਨੇ ਮੰਗਲਵਾਰ ਨੂੰ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ ਹੈ । ਜਿਕਰਯੋਗ ਹੈ ਕਿ 71 ਸਾਲਾ ਪੁਤਿਨ ਨੇ ਕ੍ਰੇਮਲਿਨ ਵਿੱਚ ਇੱਕ ਸ਼ਾਨਦਾਰ ਸਮਾਗਮ ਵਿੱਚ ਸਹੁੰ ਚੁੱਕ ਕੇ ਆਪਣੇ ਪੰਜਵੇਂ ਕਾਰਜਕਾਲ ਦੀ ਸ਼ੁਰੂਆਤ ਕੀਤੀ। ਪੁਤਿਨ ਨੇ ਅਜਿਹੇ ਸਮੇਂ ਵਿਚ ਪੰਜਵੀਂ ਵਾਰ ਰੂਸੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ […]

PM ਮੋਦੀ ਨੇ ਪੁਤਿਨ ਤੇ ਜ਼ੇਲੇਨਸਕੀ ਕੀਤੀ ਗੱਲਬਾਤ, ਦੋਵੇਂ ਦੇਸ਼ਾਂ ਨੂੰ ਯੁੱਧ ਖ਼ਤਮ ਕਰਨ ਲਈ ਗੱਲਬਾਤ ਕਰਨ ‘ਤੇ ਦਿੱਤਾ ਜ਼ੋਰ

PM Modi

ਚੰਡੀਗੜ੍ਹ, 20 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕਰਕੇ ਚੋਣਾਂ ਜਿੱਤਣ ‘ਤੇ ਵਧਾਈ ਦਿੱਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਰੂਸ-ਯੂਕਰੇਨ ਯੁੱਧ ‘ਤੇ ਚਰਚਾ ਕੀਤੀ। ਜੰਗ ‘ਤੇ ਭਾਰਤ ਦੇ ਸਟੈਂਡ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਮੁੱਦੇ ਨੂੰ ਕੂਟਨੀਤੀ ਅਤੇ ਗੱਲਬਾਤ […]

ਰੂਸ ‘ਚ ਰਾਸ਼ਟਰਪਤੀ ਚੋਣ ਦੀ ਵੋਟਿੰਗ ਦੌਰਾਨ ਭੜਕੀ ਹਿੰਸਾ, ਪੋਲਿੰਗ ਬੂਥਾਂ ‘ਚ ਭੰਨਤੋੜ

Russia

ਚੰਡੀਗੜ੍ਹ, 16 ਮਾਰਚ 2024: ਰੂਸ (Russia) ਵਿਚ ਰਾਸ਼ਟਰਪਤੀ ਚੋਣ ਦੀ ਵੋਟਿੰਗ ਦੌਰਾਨ ਹਿੰਸਾ ਅਤੇ ਅੱਗਜ਼ਨੀ ਹੋਈ ਹੈ। ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬੇਲਗੋਰੋਡ ਸ਼ਹਿਰ ‘ਚ ਵਲਾਦੀਮੀਰ ਪੁਤਿਨ ਵਿਰੋਧੀ ਲੋਕਾਂ ਨੇ ਕਈ ਥਾਵਾਂ ‘ਤੇ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਰਾਜਧਾਨੀ ਮਾਸਕੋ ਵਿੱਚ ਲੋਕਾਂ ਨੇ ਕਈ ਪੋਲਿੰਗ ਬੂਥਾਂ ਵਿੱਚ ਭੰਨਤੋੜ ਕੀਤੀ। ਪੁਲਿਸ ਨੇ ਹਿੰਸਾ ਦੇ […]

ਇਜ਼ਰਾਈਲ-ਹਮਾਸ ਵਿਚਾਲੇ ਸੰਘਰਸ਼ ‘ਚ ਮਰਨ ਵਾਲਿਆਂ ਦਾ ਅੰਕੜਾ 8 ਹਜ਼ਾਰ ਕਰੀਬ ਪਹੁੰਚਿਆ, ਨਹੀਂ ਮਿਲ ਰਹੀਆਂ ਜ਼ਰੂਰੀ ਚੀਜ਼ਾਂ

Hamas

ਚੰਡੀਗੜ੍ਹ, 26 ਅਕਤੂਬਰ, 2023: ਇਜ਼ਰਾਈਲ ਅਤੇ ਹਮਾਸ (Hamas) ਵਿਚਾਲੇ ਸੰਘਰਸ਼ ਨੂੰ ਹੁਣ 20 ਦਿਨ ਹੋ ਗਏ ਹਨ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਹੋਏ ਹਮਲਿਆਂ ਵਿੱਚ ਹੁਣ ਤੱਕ ਕਰੀਬ ਅੱਠ ਹਜ਼ਾਰ ਨਾਗਰਿਕ ਆਪਣੀ ਜਾਨ ਗੁਆ ​​ਚੁੱਕੇ ਹਨ। ਹਮਾਸ ਦੇ ਹਮਲੇ ‘ਚ ਜਿੱਥੇ 1400 ਤੋਂ ਵੱਧ ਇਜ਼ਰਾਈਲੀ ਨਾਗਰਿਕ ਮਾਰੇ ਗਏ ਹਨ, ਉਥੇ ਹੀ ਗਾਜ਼ਾ ਪੱਟੀ ‘ਚ ਇਜ਼ਰਾਇਲੀ […]

ਪੁਤਿਨ ਤੋਂ ਬਾਅਦ ਹੁਣ ਚੀਨੀ ਰਾਸ਼ਟਰਪਤੀ ਨੇ G-20 ਸੰਮੇਲਨ ਤੋਂ ਬਣਾਈ ਦੂਰੀ, ਸ਼ਮੂਲੀਅਤ ‘ਤੇ ਸਸਪੈਂਸ ਬਰਕਰਾਰ

G20 Summit

ਚੰਡੀਗੜ੍ਹ, 31 ਅਗਸਤ, 2023: ਭਾਰਤ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 8 ਤੋਂ 10 ਸਤੰਬਰ ਤੱਕ ਹੋਣ ਵਾਲੇ ਜੀ-20 ਸੰਮੇਲਨ (G20 Summit) ਲਈ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਕਈ ਦੇਸ਼ਾਂ ਤੋਂ ਆਉਣ ਵਾਲੇ ਰਾਸ਼ਟਰੀ ਪ੍ਰਧਾਨ ਅਤੇ ਹੋਰ ਵੀਵੀਆਈਪੀ ਆਗੂਆਂ ਦੇ ਸਵਾਗਤ ਤੋਂ ਲੈ ਕੇ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਤੱਕ ਸਭ ਕੁਝ ਠੀਕ-ਠਾਕ ਕੀਤਾ […]

ਬ੍ਰਿਕਸ ਸੰਮੇਲਨ ਲਈ ਦੱਖਣੀ ਅਫਰੀਕਾ ਨਹੀਂ ਜਾਣਗੇ PM ਮੋਦੀ, ਵਰਚੁਅਲ ਤੌਰ ‘ਤੇ ਹੋ ਸਕਦੇ ਹਨ ਸ਼ਾਮਲ

BRICS summit

ਚੰਡੀਗੜ੍ਹ, 02 ਅਗਸਤ 2023: ਬ੍ਰਿਕਸ ਸੰਮੇਲਨ (BRICS summit) ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਇਹ ਸੰਮੇਲਨ 22 ਤੋਂ 24 ਤੱਕ ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਵਿੱਚ ਹੋਣ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹਿਲਾਂ ਹੀ ਸੰਮੇਲਨ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਚੁੱਕੇ ਹਨ। ਨਿਊਜ਼ […]

ਰੂਸੀ ਰੱਖਿਆ ਮੰਤਰਾਲੇ ਨੇ ਵੈਗਨਰ ਫੋਰਸਾਂ ਨੂੰ ਸਥਾਈ ਤਾਇਨਾਤੀ ‘ਤੇ ਵਾਪਸ ਜਾਣ ਦੀ ਕੀਤੀ ਅਪੀਲ

Wagner Group

ਚੰਡੀਗੜ੍ਹ, 24 ਜੂਨ 2023: ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਯੁੱਧ ਵਿੱਚ ਰੂਸ ਲਈ ਢਾਲ ਵਜੋਂ ਕੰਮ ਕਰ ਰਹੇ ਵੈਗਨਰ ਗਰੁੱਪ (Wagner Group) ਨੇ ਰੂਸੀ ਸਰਕਾਰ ਵਿਰੁੱਧ ਬਗਾਵਤ ਕਰ ਦਿੱਤੀ ਹੈ। ਵੈਗਨਰ ਗਰੁੱਪ ਜਿਸ ਨੂੰ ਪੀਐਮਸੀ ਵੈਗਨਰ ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ ਪਹਿਲੀ ਵਾਰ ਪੂਰਬੀ ਯੂਕਰੇਨ ਵਿੱਚ 2014 ਦੇ ਸੰਘਰਸ਼ ਦੌਰਾਨ ਦੁਨੀਆ ਵਿੱਚ […]

Russia-Ukraine War: ਵੈਗਨਰ ਗਰੁੱਪ ਦਾ ਰੂਸ ਦੇ ਰੋਸਤੋਵ ਸ਼ਹਿਰ ‘ਤੇ ਕਬਜ਼ਾ, ਮਾਸਕੋ ‘ਚ ਵਧਾਈ ਸੁਰੱਖਿਆ

Wagner Group

ਚੰਡੀਗੜ੍ਹ, 24 ਜੂਨ 2023: ਵੈਗਨਰ ਗਰੁੱਪ (Wagner Group) ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਦੁਆਰਾ ਬਗਾਵਤ ਦਾ ਐਲਾਨ ਕਰਨ ਤੋਂ ਬਾਅਦ ਰੂਸ ਵਿੱਚ ਰੂਸੀ ਫੌਜ ਅਤੇ ਵੈਗਨਰ ਗਰੁੱਪ ਦੇ ਲੜਾਕਿਆਂ ਵਿਚਕਾਰ ਲੜਾਈ ਸ਼ੁਰੂ ਹੋਣ ਦੀ ਖ਼ਬਰ ਹੈ । ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਲੜਾਕੇ ਰੋਸਤੋਵ ਸ਼ਹਿਰ ਵਿੱਚ ਦਾਖਲ ਹੋ ਗਏ ਹਨ […]

ਰੂਸ ‘ਚ ਹਾਈਪਰਸੋਨਿਕ ਮਿਜ਼ਾਈਲਾਂ ਦੇ ਤਿੰਨ ਮਾਹਰ ਵਿਗਿਆਨੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ

Russia

ਚੰਡੀਗੜ੍ਹ ,03 ਜੂਨ 2023: ਰੂਸ (Russia) ਨੇ ਹਾਈਪਰਸੋਨਿਕ ਮਿਜ਼ਾਈਲ ਦੀ ਤਕਨੀਕ ‘ਤੇ ਕੰਮ ਕਰ ਰਹੇ ਆਪਣੇ ਤਿੰਨ ਵਿਗਿਆਨੀਆਂ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰ ਲਿਆ ਹੈ। ਤਿੰਨਾਂ ‘ਤੇ ਚੀਨ ਨੂੰ ਮਿਜ਼ਾਈਲ ਤਕਨੀਕ ਨਾਲ ਜੁੜੀ ਗੁਪਤ ਜਾਣਕਾਰੀ ਦੇਣ ਦਾ ਦੋਸ਼ ਹੈ। ਤਿੰਨੋਂ ਸਾਇਬੇਰੀਅਨ ਸ਼ਹਿਰ ਨੋਵੋਸਿਬਿਰਸਕ ਵਿੱਚ ਇੱਕ ਸੰਸਥਾ ਵਿੱਚ ਕੰਮ ਕਰਦੇ ਸਨ। ਪਹਿਲੇ ਵਿਗਿਆਨੀ ਅਨਾਤੋਲੀ ਨੂੰ […]

ਚੀਨ-ਰੂਸ ਦਰਮਿਆਨ ਦੋਸਤੀ ਵਧਣ ਨਾਲ ਭਾਰਤ ਦੇ ਹਿੱਤਾਂ ਨੂੰ ਨੁਕਸਾਨ ? ਰੂਸੀ ਰਾਜਦੂਤ ਨੇ ਕੀਤੀ ਟਿੱਪਣੀ

China and Russia

ਚੰਡੀਗੜ੍ਹ, 23 ਮਾਰਚ 2023: 20 ਮਾਰਚ ਤੋਂ ਸ਼ੁਰੂ ਹੋਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਰੂਸ ਯਾਤਰਾ ਬੁੱਧਵਾਰ 22 ਮਾਰਚ ਨੂੰ ਖਤਮ ਹੋ ਗਈ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਿਲ ਕੇ ਦੋਵਾਂ ਦੇਸ਼ਾਂ (China and Russia) ਦੇ ਸਬੰਧਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦੀ ਗੱਲ ਕੀਤੀ ਹੈ। ਇਸ […]