July 2, 2024 7:17 pm

ਨੇਪਾਲ ਦੇ ਪ੍ਰਧਾਨ ਮੰਤਰੀ ਦੀ ਟਿੱਪਣੀ ਖ਼ੁਦ ਲਈ ਪਈ ਭਾਰੀ, ਵਿਰੋਧੀ ਪਾਰਟੀਆਂ ਨੇ ਮੰਗਿਆ ਅਸਤੀਫਾ

Pushpa Kamal Dahal

ਚੰਡੀਗੜ੍ਹ, 6 ਜੁਲਾਈ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ (Pushpa Kamal Dahal) ਦੀ ਇੱਕ ਟਿੱਪਣੀ ਇੱਥੇ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ। ਸੋਮਵਾਰ ਨੂੰ ਉਦਯੋਗਪਤੀ ਸਰਦਾਰ ਪ੍ਰੀਤਮ ਸਿੰਘ ‘ਤੇ ਲਿਖੀ ਗਈ ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਉਨ੍ਹਾਂ ਨੇ ਕੁਝ ਅਜਿਹਾ ਕਿਹਾ, ਜਿਸ ਨੂੰ ਲੈ ਕੇ ਉਨ੍ਹਾਂ ਦੇ ਵਿਰੋਧੀਆਂ ਨੇ ਪੁਸ਼ਪਾ […]

ਨੇਪਾਲ ਦੇ PM ਪੁਸ਼ਪ ਕਮਲ ਦਹਿਲ ਦਾ ਭਾਰਤ ਦੌਰਾ ਮੁਲਤਵੀ, ਨਵੀਂ ਤਾਰੀਖ਼ ਦਾ ਜਲਦ ਹੋਵੇਗਾ ਐਲਾਨ

Pushpa Kamal Dahal

ਚੰਡੀਗੜ੍ਹ, 17 ਅਪਰੈਲ 2023: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ (Pushpa Kamal Dahal) ਦਾ ਭਾਰਤ ਦੌਰਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯਾਤਰਾ ਨੂੰ ਘੱਟੋ-ਘੱਟ ਅਗਲੇ ਮਹੀਨੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾਂ ਚਰਚਾ ਸੀ ਕਿ ਇਹ ਯਾਤਰਾ ਇਸੇ ਮਹੀਨੇ ਹੋਣੀ ਸੀ । ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀਆਂ ਦੇ ਹਵਾਲੇ […]

ਨੇਪਾਲ ਦੇ PM ਪੁਸ਼ਪ ਕਮਲ ਦਹਿਲ ਪ੍ਰਚੰਡ ਜਲਦ ਕਰਨਗੇ ਭਾਰਤ ਦਾ ਦੌਰਾ

Nepal

ਚੰਡੀਗੜ੍ਹ, 16 ਮਾਰਚ 2023: ਨੇਪਾਲ (Nepal) ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਅਗਲੇ ਮਹੀਨੇ ਆਪਣੇ ਅਧਿਕਾਰਤ ਦੌਰੇ ‘ਤੇ ਭਾਰਤ ਆ ਸਕਦੇ ਹਨ। ਪਿਛਲੇ ਸਾਲ ਦਸੰਬਰ ‘ਚ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਪ੍ਰਚੰਡ ਦੀ ਇਹ ਪਹਿਲੀ ਯਾਤਰਾ ਹੋਵੇਗੀ। ਹਾਲਾਂਕਿ ਉਨ੍ਹਾਂ ਦੇ ਭਾਰਤ ਦੌਰੇ ਦੀ ਅਧਿਕਾਰਤ ਤਾਰੀਖ਼ ਦਾ […]

Nepal: ਪ੍ਰਧਾਨ ਮੰਤਰੀ ਪ੍ਰਚੰਡ ਦੇ ਸਾਹਮਣੇ ਸੰਸਦ ਦੀ ਪ੍ਰੀਖਿਆ, 10 ਜਨਵਰੀ ਨੂੰ ਭਰੋਸੇ ਦੇ ਮਤ ‘ਤੇ ਹੋਵੇਗੀ ਵੋਟਿੰਗ

Pushap Kamal Dahal Prachanda

ਚੰਡੀਗੜ੍ਹ 02 ਜਨਵਰੀ 2023: ਨੇਪਾਲ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਉਰਫ਼ ਪ੍ਰਚੰਡ (Pushpa Kamal Dahal Prachanda) ਨੂੰ ਹੁਣ ਸੰਸਦ ਦੀ ਪ੍ਰੀਖਿਆ ਦਾ ਸਾਹਮਣਾ ਕਰਨਾ ਪਵੇਗਾ। ਉਹ 10 ਜਨਵਰੀ, 2023 ਨੂੰ ਆਪਣਾ ਭਰੋਸੇ ਦੇ ਮਤ ਪ੍ਰਾਪਤ ਕਰਨਗੇ । ਸੰਸਦ ਸਕੱਤਰੇਤ ਦੇ ਬੁਲਾਰੇ ਰੋਜਨਾਥ ਪਾਂਡੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੋਂ ਭਰੋਸੇ ਦੇ […]