July 7, 2024 8:28 pm

ਰਾਜਨਾਥ ਸਿੰਘ ਦੇ ਕੋਰੋਨਾ ਸੰਕਰਮਿਤ ਹੋਣ ‘ਤੇ ਚੀਨ ਵਲੋਂ ਅਜੀਬ ਟਿੱਪਣੀ

Union Defense Minister Rajnath Singh

ਚੰਡੀਗੜ੍ਹ 11 ਜਨਵਰੀ 2022: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਕੋਰੋਨਾ (corona) ਸੰਕਰਮਿਤ ਪਾਏ ਗਏ ਹਨ। ਸੋਮਵਾਰ ਨੂੰ ਰਾਜਨਾਥ ਸਿੰਘ ਨੇ ਟਵੀਟ ਕਰਕੇ ਆਪਣੇ ਕੋਰੋਨਾ (corona) ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ ਰਾਜਨਾਥ ਸਿੰਘ ਦੇ ਕੋਰੋਨਾ ਸੰਕਰਮਿਤ ਹੋਣ ਦੀ ਖਬਰ […]

ਪੰਜਾਬ ਸਰਕਾਰ ਨੇ ਕੀਤਾ ਵੱਡਾ ਫੇਰਬਦਲ, ਸਿਹਤ ਵਿਭਾਗ ਦੇ 15 ਐਸ.ਐਮ.ਓ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ

ਚੰਡੀਗੜ੍ਹ, 13 ਨਵੰਬਰ 2021 : ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿੱਚ ਤਾਇਨਾਤ 15 ਸੀਨੀਅਰ ਮੈਡੀਕਲ ਅਫਸਰਾਂ (SMOs) ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਵਿਕਾਸ ਗਰਗ ਵੱਲੋਂ ਜਾਰੀ ਸੂਚੀ ਅਨੁਸਾਰ ਡਾ: ਕੁਸ਼ਲਦੀਪ ਸਿੰਘ ਨੂੰ ਐਸ.ਐਮ.ਓ. ਸੀ.ਐਚ.ਸੀ ਮਾਡਲ ਟਾਊਨ ਪਟਿਆਲਾ, ਡਾ: ਅਸ਼ੋਕ ਕੁਮਾਰ ਨੂੰ ਡੀ.ਐਫ.ਪੀ.ਓ ਕਪੂਰਥਲਾ, ਡਾ: ਜਗਦੀਪ ਚਾਵਲਾ […]