July 8, 2024 8:49 pm

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ 19 ਸਤੰਬਰ ਨੂੰ ਭਾਜਪਾ ‘ਚ ਹੋਵੇਗਾ ਰਲੇਵਾਂ

Chief Minister Capt Amarinder Singh today gave green signal to bring a new bill in the Cabinet

ਚੰਡੀਗੜ੍ਹ 16 ਸਤੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਦਾ ਭਾਜਪਾ ਵਿੱਚ ਰਲੇਵਾਂ ਕਰਨ ਦੀ ਤਿਆਰੀ ਵਿਚ ਹੈ | ਇਸਦੇ ਨਾਲ ਹੀ 19 ਸਤੰਬਰ ਨੂੰ ਦਿੱਲੀ ਸਥਿਤ ਭਾਜਪਾ ਦਫ਼ਤਰ ਵਿਖੇ ਕੌਮੀ ਪ੍ਰਧਾਨ ਜੇ.ਪੀ ਨੱਡਾ ਦੀ ਹਾਜ਼ਰੀ ਵਿੱਚ ਕੈਪਟਨ ਅਮਰਿੰਦਰ ਸਿੰਘ […]

ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਹੋਈ ਖਰਾਬ, ਪੀ. ਜੀ. ਆਈ. ’ਚ ਕਰਵਾਇਆ ਦਾਖ਼ਲ

Parkash Singh Badal

ਚੰਡੀਗੜ੍ਹ 06 ਜੂਨ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ( Parkash Singh Badal) ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਪੀ ਜੀ ਆਈ ਲਿਆਂਦਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਦਾ ਡਾਕਟਰਾਂ ਨੇ ਮੈਡੀਕਲ ਚੈਕਅੱਪ ਕੀਤਾ  | ਦੱਸਿਆ ਜਾ ਰਿਹਾ ਹੈ […]

ਯੂਕਰੇਨ ‘ਚੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਜਹਾਜ਼ ਰਵਾਨਾ

ਯੂਕਰੇਨ

ਚੰਡੀਗੜ੍ਹ 22 ਫਰਵਰੀ 2022: ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਲਗਾਤਾਰ ਵੱਧ ਰਿਹਾ ਹੈ |ਜਿਸਦੇ ਨਾਲ ਹੀ ਭਾਰਤ ਸਰਕਾਰ ਦੀ ਚਿੰਤਾ ਵਧ ਗਈ ਹੈ | ਇਸਦੇ ਚੱਲਦੇ ਭਾਰਤ ਨੇ ਯੂਕਰੇਨ ‘ਤੇ ਹਮਲੇ ਦੇ ਵਧਦੇ ਡਰ ਦੇ ਵਿਚਕਾਰ ਯੂਕਰੇਨ ਅਤੇ ਆਸ-ਪਾਸ ਦੇ ਖੇਤਰਾਂ ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸਦੇ […]

ਭਾਰਤ ਦਾ ਦੂਜਾ 25 ਹੈਲੀਪੈਡ ਵਾਲਾ ਐਕਸਪ੍ਰੈਸਵੇਅ, ਸੈਨਾ ਵੀ ਕਰੇਗੀ ਇਸਦੀ ਵਰਤੋ

Amritsar-Jamnagar Expressway

ਚੰਡੀਗੜ੍ਹ 13 ਜਨਵਰੀ 2022: ਦੇਸ਼ ਦੇ ਸਭ ਤੋਂ ਲੰਬੇ ਆਰਥਿਕ ਗਲਿਆਰਿਆਂ ‘ਚੋਂ ਇੱਕ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ (Expressway), ਭਾਰਤਮਾਲਾ ਪ੍ਰਾਜੈਕਟ ਤਹਿਤ ਪੱਛਮੀ ਸਰਹੱਦ ਦੇ ਨੇੜੇ ਨਿਰਮਾਣ ਅਧੀਨ ਇਸ 1224 ਕਿਲੋਮੀਟਰ ਲੰਬੇ ਲਾਂਘੇ ਦਾ ਸਭ ਤੋਂ ਵੱਡਾ ਹਿੱਸਾ 636 ਕਿਲੋਮੀਟਰ ਰਾਜਸਥਾਨ ਵਿੱਚੋਂ ਲੰਘ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਪੰਜਾਬ, ਹਰਿਆਣਾ, ਗੁਜਰਾਤ ਨੂੰ ਸੜਕੀ ਮਾਰਗ ਨਾਲ ਜੋੜਿਆ ਜਾਵੇਗਾ […]

ਯੂਨੈਸਕੋ ਭਾਰਤ ਦੀਆਂ ਵਿਸ਼ਵ ਵਿਰਾਸਤੀ ਥਾਵਾਂ ਦਾ ਹਿੰਦੀ ਵਰਣਨ WHC ਦੀ ਵੈੱਬਸਾਈਟ ‘ਤੇ ਕਰੇਗਾ ਪ੍ਰਕਾਸ਼ਿਤ

UNESCO to publish Hindi descriptions

ਚੰਡੀਗੜ੍ਹ 11 ਜਨਵਰੀ 2022: ਵਿਸ਼ਵ ਹਿੰਦੀ ਦਿਵਸ ‘ਤੇ ਵਿਸ਼ਵ ਵਿਰਾਸਤ ਕੇਂਦਰ ਦੇ ਨਿਰਦੇਸ਼ਕ ਨੇ ਕਿਹਾ ਕਿ ਯੂਨੈਸਕੋ (UNESCO) ਭਾਰਤ ਦੀਆਂ ਵਿਸ਼ਵ ਵਿਰਾਸਤੀ ਥਾਵਾਂ ਦਾ ਹਿੰਦੀ ਵਰਣਨ WHC ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕਰੇਗਾ। ਹਿੰਦੀ (Hindi Language) ਭਾਰਤ (India) ਦੀ ਮਾਤ ਭਾਸ਼ਾ ਹੈ, ਕਰੋੜਾਂ ਲੋਕ ਇਸਨੂੰ ਬੋਲਦੇ ਅਤੇ ਸਮਝਦੇ ਹਨ। ਇਸ ਦੇ ਨਾਲ ਹੀ ਭਾਰਤ ਤੋਂ ਬਾਹਰ […]