July 2, 2024 8:29 pm

ਕੇਜਰੀਵਾਲ ਵੱਲੋਂ ਅੱਜ ਪਟਿਆਲਾ ਵਿਖੇ ਸ਼ਾਂਤੀ ਮਾਰਚ ਕੀਤਾ ਗਿਆ

Kejriwal

ਪਟਿਆਲਾ 31 ਦਸੰਬਰ 2021 : ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਤੋਂ ਸ਼ੁਰੂ ਹੋਇਆ ਇਹ ਸ਼ਾਂਤੀ ਮਾਰਚ ਪਟਿਆਲਾ ਦੇ ਲੀਲਾ ਭਵਨ ਚੌਕ ਤੱਕ ਪਹੁੰਚਿਆ ਜਿੱਥੇ ਲੋਕਾਂ ਦਾ ਠਾਠਾਂ ਮਾਰਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ, ਉੱਥੇ ਹੀ ਕੇਜਰੀਵਾਲ (Kejriwal) ਵੱਲੋਂ ਕੀਤੇ ਗਏ ਸ਼ਾਂਤੀ ਮਾਰਚ ਨੂੰ ਲੈ ਕੇ ਪਟਿਆਲਾ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ […]