July 7, 2024 1:01 pm

ਆਡੀਓ ਵਾਇਰਲ ਹੋਣ ਤੋਂ ਬਾਅਦ ਹੀ ਫੌਜਾ ਸਿੰਘ ਸਰਾਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ: ਡਾ. ਰਾਜ ਕੁਮਾਰ ਵੇਰਕਾ

Dr. Raj Kumar Verka

ਅੰਮ੍ਰਿਤਸਰ 07 ਜਨਵਰੀ 2023: ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੱਲੋ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਇਕ ਵਾਰ ਫਿਰ ਤੋਂ ਭਖ ਚੁੱਕੀ ਹੈ | ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਭਾਜਪਾ ਦੇ ਪੰਜਾਬ ਮੀਤ ਪ੍ਰਧਾਨ ਡਾਕਟਰ ਰਾਜ ਕੁਮਾਰ ਵੇਰਕਾ (Dr. Raj Kumar Verka) ਨੇ ਕਿਹਾ ਕਿ ਜਦੋਂ ਫੌਜਾ ਸਿੰਘ ਸਰਾਰੀ […]

ਪੰਜਾਬ ਸਿਆਸਤ : ਮਨੀਸ਼ਾ ਗੁਲਾਟੀ ਇਸ ਪਾਰਟੀ ‘ਚ ਹੋ ਸਕਦੀ ਹੈ ਸ਼ਾਮਲ

ਪਾਰਟੀ

ਚੰਡੀਗੜ੍ਹ, 14 ਫਰਵਰੀ 2022 : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੀ ਹੈ। ਇਸ ਗੱਲ ਦੀ ਪੁਸ਼ਟੀ ਮਨੀਸ਼ਾ ਗੁਲਾਟੀ ਦੇ ਦਫ਼ਤਰ ਨੇ ਵੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਪੰਜਾਬ ਵੋਟਿੰਗ 2022, ਪੰਜਾਬ ਪਾਲੀਟਿਕਸ ਹੈਸ਼ਟੈਗ  ਪਾ ਦਿੱਤਾ ਹੈ। ਇਸ ਦੇ ਨਾਲ ਹੀ ਸ਼ਾਇਰਾਨਾ ਅੰਦਾਜ਼ ਵਿੱਚ ਇਸ਼ਾਰਾ […]

“ਆਪ” ਦੇ ਉਮੀਦਵਾਰ ਆਸ਼ੂ ਬੰਗੜ ਨੇ ਦਿੱਤਾ ਅਸਤੀਫਾ, ਲਗਾਏ ਇਹ ਦੋਸ਼

ਚੰਡੀਗੜ੍ਹ, 17 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਵੱਡਾ ਝਟਕਾ ਲੱਗਾ ਹੈ। ਫਿਰੋਜ਼ਪੁਰ ਦੇਹਾਤ ਤੋਂ ਪਾਰਟੀ ਦੇ ਐਲਾਨੇ ਉਮੀਦਵਾਰ ਆਸ਼ੂ ਬੰਗੜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਫ਼ਿਰੋਜ਼ਪੁਰ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਕਿ ਦਿੱਲੀ ਤੋਂ ਆਏ ਆਬਜ਼ਰਵਰ ਬੇਰਹਿਮ ਵਤੀਰਾ ਕਰਦੇ ਹਨ | […]

ਸੁਨੀਲ ਜਾਖੜ ਨੇ ਟਵੀਟ ਕਰਕੇ ਹਾਈਕਮਾਨ ਨੂੰ ਦਿੱਤੀ ਸਲਾਹ

ਸੁਨੀਲ ਜਾਖੜ

ਚੰਡੀਗੜ੍ਹ,30 ਸਤੰਬਰ 2021 : ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਕਾਂਗਰਸ ਦੇ ਕਾਂਟੋਂ ਕਲੇਸ਼ ਨੂੰ ਲੈ ਕੇ ਟਵੀਟ ਕੀਤਾ ਹੈ | ਪੰਜਾਬ ਕਾਂਗਰਸ ‘ਚ AG ਅਤੇ DGP ਨੂੰ ਲੈ ਕੇ ਚਰਚਾ ਚੱਲ ਰਹੀ ਹੈ ਜਿਸ ਦੇ ਮੱਦੇਨਜ਼ਰ ਸੁਨੀਲ ਜਾਖੜ ਨੇ ਕਿਹਾ ਕਿ ਬਹੁਤ ਹੋ ਗਿਆ, AG ਅਤੇ DGP  ਦੀ ਨਿਯੁਕਤੀ’ ਤੇ ਸਵਾਲ ਉਠਾਉਣਾ ਮੁੱਖ […]