July 7, 2024 11:50 pm

ਬਿਹਤਰ ਤਾਲਮੇਲ ਲਈ DGP ਗੌਰਵ ਯਾਦਵ ਤੇ ਹਿਮਾਚਲ ਪ੍ਰਦੇਸ਼ ਦੇ DGP ਵਿਚਾਲੇ ਹੋਈ ਮੀਟਿੰਗ

Punjab

ਚੰਡੀਗੜ੍ਹ, 23 ਫਰਵਰੀ 2023: ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਪੁਲਿਸ ਬਲਾਂ ਦਰਮਿਆਨ ਬਿਹਤਰ ਤਾਲਮੇਲ ਲਈ ਅੱਜ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਦੋਵਾਂ ਸੂਬਿਆਂ ਦੇ ਡੀਜੀਪੀਜ਼ ਦਰਮਿਆਨ ਤਾਲਮੇਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੇ ਕੁੰਡੂ ਅਤੇ ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ (DGP Gaurav Yadav) ਦਰਮਿਆਨ ਨਸ਼ਿਆਂ ਅਤੇ ਅੱਤਵਾਦ ਦੇ ਮੁੱਦੇ ‘ਤੇ ਚਰਚਾ ਹੋਈ। […]

ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦਰਮਿਆਨ ਆਪਸੀ ਤਾਲਮੇਲ ਸੰਬੰਧੀ ਹੋਈ ਮੀਟਿੰਗ

Chandigarh Police

ਚੰਡੀਗੜ੍ਹ, 10 ਫਰਵਰੀ 2023: ਅੱਜ ਪੰਜਾਬ ਪੁਲਿਸ (Punjab Police) ਹੈੱਡਕੁਆਰਟਰ ਵਿਖੇ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ (Chandigarh Police) ਦਰਮਿਆਨ ਬਿਹਤਰ ਤਾਲਮੇਲ ਸੰਬੰਧੀ ਮੀਟਿੰਗ ਹੋਈ | ਮੀਟਿੰਗ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ, ਏਡੀਜੀਪੀ ਐਲ ਐਂਡ ਆਰਡਰ, ਆਈਜੀ ਰੂਪਨਗਰ ਰੇਂਜ ਅਤੇ ਚੰਡੀਗੜ੍ਹ ਅਤੇ ਮੋਹਾਲੀ ਦੇ ਐਸਐਸਪੀਜ਼ ਹਾਜ਼ਰ ਸਨ।