July 5, 2024 8:05 pm

Punjab Passport: ਸਾਲ 2023 ਦੌਰਾਨ ਪੰਜਾਬ ‘ਚ ਲਗਭਗ 12 ਲੱਖ ਨਵੇਂ ਪਾਸਪੋਰਟ ਬਣੇ

Passports

ਚੰਡੀਗ੍ਹੜ, 9 ਜਨਵਰੀ 2024: ਪੰਜਾਬ ਤੋਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ‘ਚ ਰਿਕਾਰਡ ਵਾਧਾ ਹੋਇਆ ਹੈ | ਇਸਦੇ ਨਾਲ ਹੀ ਪੰਜਾਬੀਆਂ ਨੇ ਪਾਸਪੋਰਟ (Passports) ਬਣਾਉਣ ਵਿੱਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਮੌਜੂਦਾ ਪੰਜਾਬ ਸਰਕਾਰ ਦਾ ‘ਵਤਨ ਵਾਪਸੀ’ ਦਾ ਨਾਅਰਾ ਵੀ ਇਸ ਰੁਝਾਨ ਅੱਗੇ ਮੱਧਮ ਨਜ਼ਰ ਆ ਰਿਹਾ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ […]