July 5, 2024 2:12 am

Punjab National Bank Scam: ਸੀਬੀਆਈ ਵਲੋਂ ਨੀਰਵ ਮੋਦੀ ਦੇ ਸਾਥੀ ਸੁਭਾਸ਼ ਸ਼ੰਕਰ ਨੂੰ ਮੁੰਬਈ ਲਿਆਂਦਾ

Punjab National Bank Scam

ਚੰਡੀਗੜ੍ਹ 12 ਅਪ੍ਰੈਲ 2022: ਪੰਜਾਬ ਨੈਸ਼ਨਲ ਬੈਂਕ (PNB) ਧੋਖਾਧੜੀ ਮਾਮਲੇ ਵਿੱਚ ਸੀਬੀਆਈ ਨੂੰ ਵੱਡੀ ਸਫਲਤਾ ਮਿਲੀ ਹੈ। ਸੀਬੀਆਈ (CBI) ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਸਾਥੀ ਪਰਬ ਸੁਭਾਸ਼ ਸ਼ੰਕਰ ‘ਤੇ ਸ਼ਿਕੰਜਾ ਕੱਸਿਆ ਹੈ। ਸੀਬੀਆਈ ਨੇ ਸੁਭਾਸ਼ ਸ਼ੰਕਰ ਨੂੰ ਕਾਹਿਰਾ, ਮਿਸਰ ਤੋਂ ਮੁੰਬਈ ਲਿਆਂਦਾ ਹੈ। ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ ਹੈ। ਨੀਰਵ ਮੋਦੀ […]