July 7, 2024 3:29 pm

ਮਾਨਸਾ ‘ਚ ਸੀਐੱਮ ਚੰਨੀ ਅਤੇ ਸਿੱਧੂ ਮੂਸੇਵਾਲਾ ਖਿਲਾਫ FIR ਦਰਜ਼

ਮਾਨਸਾ

ਚੰਡੀਗੜ੍ਹ 19 ਫਰਵਰੀ 2022: ਪੰਜਾਬ ਚ’ ਵਿਧਾਨ ਸਭਾ ਚੋਣਾਂ ਕੱਲ੍ਹ ਤੋਂ ਹੋਣ ਜਾ ਰਹੀਆਂ ਹਨ | ਇਸ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਸ਼ੁੱਕਰਵਾਰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਦੇਰ ਸ਼ਾਮ ਤੱਕ ਮਾਨਸਾ (Mansa) ‘ਚ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਮੂਸੇਵਾਲਾ ਦੇ ਨਾਲ ਚੋਣ ਪ੍ਰਚਾਰ ਕੀਤਾ, ਜਿਸ ਲਈ ਇਹ […]

ਭਾਰਤ ਨੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ‘ਚ ਆਪਣੀ 100ਵੀਂ ਜਿੱਤ ਕੀਤੀ ਦਰਜ

100ਵੀਂ ਜਿੱਤ

ਚੰਡੀਗੜ੍ਹ 19 ਫਰਵਰੀ 2022: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਕੋਲਕਾਤਾ ‘ਚ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ 8 ਦੌੜਾਂ ਨਾਲ ਹਰਾ ਕੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ‘ਚ ਆਪਣੀ 100ਵੀਂ ਜਿੱਤ ਦਰਜ ਕੀਤੀ। ਇਸ ਦੌਰਾਨ ਮੈਚ ‘ਚ ਭਾਰਤ ਲਈ ਰਿਸ਼ਭ ਪੰਤ, ਵਿਰਾਟ ਕੋਹਲੀ […]

ਅਫਗਾਨਿਸਤਾਨ ਦੇ ਸਿੱਖ-ਹਿੰਦੂ ਵਫਦ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਸਿੱਖ-ਹਿੰਦੂ ਵਫਦ

ਚੰਡੀਗੜ੍ਹ 19 ਫਰਵਰੀ 2022:ਅਫਗਾਨਿਸਤਾਨ ‘ਚ ਤਾਲਿਬਾਨ ਸ਼ਾਸਨ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਿੱਖ ਤੇ ਹਿੰਦੂ ਵਫਦ ਦੇ ਆਗੂਆਂ ਨੇ ਅੱਜ 19 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ।

ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਯੂਕਰੇਨ ਛੱਡਣ ਦੇ ਦਿੱਤੇ ਨਿਰਦੇਸ਼

ਭਾਰਤੀ ਦੂਤਾਵਾਸ

ਚੰਡੀਗੜ੍ਹ 15 ਫਰਵਰੀ 2022: ਯੂਕਰੇਨ (Ukraine) ਅਤੇ ਰੂਸ (Russia)ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ | ਮੌਜੂਦਾ ਹਾਲਾਤਾਂ ਦੇ ਅਨੁਸਾਰ ਇਨ੍ਹਾਂ ਦੇਸ਼ਾਂ ਵਿਚਾਲੇ ਜੰਗ ਦੀ ਆਸ਼ੰਕਾ ਜਤਾਈ ਜਾ ਰਹੀ ਹੈ| ਖ਼ਬਰ ਹੈ ਰੂਸ ਦੁਆਰਾ ਸਰਹੱਦ ‘ਤੇ ਫੋਜ ਦੀ ਤੈਨਾਤੀ ਕੀਤੀ ਗਈ ਹੈ | ਇਸਦੇ ਚੱਲਦੇ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਰੂਸ ਅਤੇ ਯੂਕਰੇਨ ਵਿਚਾਲੇ ਵਧਦੀ ਜੰਗ […]

ਚੋਣ ਲੜਨ ਵਾਲੇ ਉਮੀਦਵਾਰਾਂ ਦਾ ਹੋਣਾ ਚਾਹੀਦਾ ਹੈ ਡੋਪ ਟੈਸਟ : ਤਰੁਣ ਚੁੱਘ

ਤਰੁਣ ਚੁੱਘ

ਚੰਡੀਗੜ੍ਹ 13 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਜਿਸਦੇ ਚੱਲਦੇ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ‘ਚ ਜੁਟੀਆਂ ਹੋਈਆਂ ਹਨ। ਅੱਜ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ‘ਚ ਅਮਿਤ ਸ਼ਾਹ ਵਲੋਂ ਪੰਜਾਬ ਦੌਰਾ ਕੀਤਾ | ਇਸ ਸਬੰਧ ‘ਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੰਗ ਕੀਤੀ ਹੈ ਕਿ ਪੰਜਾਬ […]

ਕੋਰੋਨਾ ਖ਼ਤਮ ਨਹੀਂ ਹੋਇਆ, ਹੋ ਸਕਦੀ ਹੈ ਨਵੇਂ ਵੈਰੀਐਂਟ ਦੀ ਐਂਟਰੀ: WHO

WHO

ਚੰਡੀਗੜ੍ਹ 13 ਫਰਵਰੀ 2022: ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਕੇਸਾਂ ‘ਚ ਲਗਾਤਾਰ ਗਿਰਾਵਟ ਆਈ ਹੈ | ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਕਿ ਕੋਰੋਨਾ ਦਾ ਖ਼ਤਰਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। WHO ਨੇ ਚੇਤਾਵਨੀ ਦਿੱਤੀ ਹੈ ਕਿ ਸਾਨੂੰ ਅਜੇ ਵੀ ਇਸ ਤੋਂ ਬਚਣ ਦੀ ਲੋੜ ਹੈ […]

ਬਜਟ 2022 ਦਾ ਉਦੇਸ਼ ਸਥਿਰ ਅਤੇ ਸਥਾਈ ਸੁਧਾਰ ਲਿਆਉਣਾ ਹੈ: ਨਿਰਮਲਾ ਸੀਤਾਰਮਨ

Nirmala Sitharaman

ਚੰਡੀਗੜ੍ਹ 11 ਫਰਵਰੀ 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਬਜਟ ‘ਤੇ ਕਿਹਾ ਕਿ ਕੇਂਦਰੀ ਬਜਟ 2022-23 ਸਥਿਰਤਾ ਲਈ ਹੈ| ਇਸ ਨੇ ਕੋਵਿਡ-19 ਮਹਾਮਾਰੀ ਨਾਲ ਜੂਝ ਰਹੀ ਅਰਥਵਿਵਸਥਾ ‘ਚ ਸਥਿਰਤਾ ਲਿਆਂਦੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਸਾਲ ਦੇ ਬਜਟ ਦਾ ਉਦੇਸ਼ ਸਥਿਰ ਅਤੇ ਸਥਾਈ ਸੁਧਾਰ ਲਿਆਉਣਾ ਹੈ ਕਿਉਂਕਿ ਮਹਾਂਮਾਰੀ […]

ਹਿਜਾਬ ਵਿਵਾਦ :ਕਰਨਾਟਕਾ ਦੇ CM ਬੋਮਈ ਨੇ ਸ਼ਾਂਤੀ ਬਣਾਏ ਰੱਖ ਦੀ ਕੀਤੀ ਅਪੀਲ

Hijab controversy

ਚੰਡੀਗੜ੍ਹ 10 ਫਰਵਰੀ 2022: ਕਰਨਾਟਕਾ ‘ਚ ਹਿਜਾਬ ਵਿਵਾਦ ਪੂਰੇ ਸੂਬੇ ‘ਚ ਫੈਲ ਚੁੱਕਾ ਹੈ | ਇਸਦੇ ਚੱਲਦੇ ਵਿਵਾਦ ਵਧਣ ਕਾਰਨ ਰਾਜਧਾਨੀ ਬੈਂਗਲੁਰੂ ‘ਚ ਪੁਲਸ ਨੇ ਦੋ ਹਫ਼ਤਿਆਂ ਲਈ ਵਿਦਿਅਕ ਅਦਾਰਿਆਂ ਨੇੜੇ ਹਰ ਤਰ੍ਹਾਂ ਦੇ ਇਕੱਠ ਅਤੇ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ| ਹਿਜਾਬ ਵਿਵਾਦ ਕਾਰਨ ਸਕੂਲਾਂ ‘ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ […]

ਜਦੋਂ ਤੋਂ ਮੁੱਖ ਮੰਤਰੀ ਬਣੇ ਚੰਨੀ, ਮੋਟੇ ਪੈਸੇ ਕਮਾਏ ਉਨਾਂ ਦੇ ਭਤੀਜੇ ਹਨੀ : ਰਾਘਵ ਚੱਢਾ

raghav chadda

ਚੰਡੀਗੜ੍ਹ 4 ਫਰਵਰੀ 2022: ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੀ ਗ੍ਰਿਫ਼ਤਾਰੀ ਬਾਰੇ ਕਿਹਾ ਕਿ ਉਨਾਂ ਦੇ ਭਤੀਜੇ ਨੇ ਖ਼ੁਦ ਸਵੀਕਾਰ ਕੀਤਾ ਕਿ ਛਾਪੇ ਦੌਰਾਨ ਮਿਲਿਆ ਪੈਸਾ ਰੇਤ ਮਾਫ਼ੀਆ ਅਤੇ ਟਰਾਂਸਫ਼ਰ ਪੋਸਟਿੰਗ ਦਾ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਚੰਨੀ ਅਤੇ […]

RRB-NTPC ਦੇ ਨਤੀਜਿਆਂ ‘ਚ ਧਾਂਦਲੀ ਨੂੰ ਲੈ ਕੇ ਸਮਸਤੀਪੁਰ ‘ਚ ਕੀਤਾ ਰੋਡ ਜਾਮ

Samastipur

ਚੰਡੀਗੜ੍ਹ 28 ਜਨਵਰੀ 2022: RRB-NTPC ਦੇ ਨਤੀਜਿਆਂ ‘ਚ ਧਾਂਦਲੀ ਤੇ ਗਰੁੱਪ ਡੀ ਦੀ ਪ੍ਰੀਖਿਆ ‘ਚ ਇਕ ਦੀ ਬਜਾਏ ਦੋ ਪ੍ਰੀਖਿਆਵਾਂ ਲੈਣ ਦੇ ਖਿਲਾਫ ਬਿਹਾਰ ਦੇ ਸਮਸਤੀਪੁਰ ਵਿਦਿਆਰਥੀ ਸੰਗਠਨ AISA ਅਤੇ ਨੌਜਵਾਨ ਸੰਗਠਨ ਇਨਾਸ ਨੇ ਬਿਹਾਰ ਬੰਦ ਕਰਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਮਸਤੀਪੁਰ (Samastipur) ਸ਼ਹਿਰ ‘ਚ ਸੜਕ ਜਾਮ ਕਰ ਦਿੱਤੀ। ਇਸ ਤੋਂ ਪਹਿਲਾਂ ਆਇਸਾ-ਇਨੋਸ ਨੇ […]