July 7, 2024 5:41 pm

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ‘ਚ ਲੱਗੇ ਵਿਸ਼ੇਸ਼ ਪੋਲਿੰਗ ਬੂਥ ਕੈਂਪਾਂ ਦਾ ਜਾਇਜ਼ਾ

polling booth

ਐੱਸ.ਏ.ਐੱਸ ਨਗਰ, 04 ਨਵੰਬਰ 2023: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਯੋਗਤਾ ਮਿਤੀ 01.01.2024 ਦੇ ਅਧਾਰ ‘ਤੇ 27 ਅਕਤੂਬਰ ਤੋਂ ਸ਼ੁਰੂ ਹੋਈ ਫ਼ੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ -2024 ਦੌਰਾਨ ਅੱਜ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ 53-ਐਸ.ਏ.ਐਸ. ਨਗਰ ਵਿੱਚ ਪੋਲਿੰਗ ਬੂਥਾਂ (polling […]

ਉੱਤਰਾਖੰਡ : ਹਰੀਸ਼ ਰਾਵਤ ਦੇ ਟਵੀਟ ਨੇ ਗਰਮਾਇਆ ਸਿਆਸੀ ਮਾਹੌਲ

ਹਰੀਸ਼ ਰਾਵਤ

ਚੰਡੀਗੜ੍ਹ, 23 ਦਸੰਬਰ 2021 : ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਟਵੀਟ ਨੂੰ ਲੈ ਕੇ ਆਏ ਸਿਆਸੀ ਤੂਫਾਨ ਦਰਮਿਆਨ ਸੂਬੇ ਦੀ ਸੱਤਾਧਾਰੀ ਭਾਜਪਾ ਨੂੰ ਕਾਂਗਰਸ ਦੀ ਧੜੇਬੰਦੀ ‘ਤੇ ਚੁਟਕੀ ਲੈਣ ਦਾ ਬਹਾਨਾ ਮਿਲ ਗਿਆ ਹੈ। ਪਾਰਟੀ ਨੇ ਕਿਹਾ ਕਿ ਉਤਰਾਖੰਡ ਕਾਂਗਰਸ ਵੀ ਪੰਜਾਬ ਕਾਂਗਰਸ ਦੇ ਰਾਹ ‘ਤੇ ਹੈ। ਇੱਕ ਕੈਪਟਨ ਅਮਰਿੰਦਰ ਸਿੰਘ ਉੱਤਰਾਖੰਡ […]

ਐਮਐਸਪੀ ਨੂੰ ਕਾਨੂੰਨੀ ਅਧਿਕਾਰ ਬਣਾਉਣ ਲਈ ਕਾਨੂੰਨ ਲਿਆਂਦਾ ਜਾਵੇ : ਡਾ ਅਮਰ ਸਿੰਘ

msp

ਚੰਡੀਗੜ੍ਹ, 1 ਦਸੰਬਰ 2021 : ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ  ਡਾ: ਅਮਰ ਸਿੰਘ ਨੇ ਸੰਸਦ ਵਿੱਚ ਬੋਲਦਿਆਂ ਕੇਂਦਰ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਹੱਕ ਦੇਣ ਲਈ ਕਾਨੂੰਨ ਲਿਆਉਣ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਮਕਸਦ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ ਕੀਤਾ ਹੈ ਅਤੇ ਇਸ ‘ਤੇ ਵੋਟਿੰਗ ਹੋ ਸਕਦੀ ਹੈ। […]