July 5, 2024 12:57 am

ਬਿਆਸ ਦਰਿਆ ਦੇ ਮਲਬੇ ਹੇਠ ਦਬੀ ਮਿਲੀ PRTC ਦੀ ਬੱਸ, ਤਿੰਨ ਲਾਸ਼ਾਂ ਬਰਾਮਦ

PRTC Bus

ਚੰਡੀਗੜ੍ਹ, 02 ਅਗਸਤ 2023: 10 ਜੁਲਾਈ ਨੂੰ ਮਨਾਲੀ ਜਾ ਰਹੀ ਪੀ.ਆਰ.ਟੀ.ਸੀ ਦੀ ਬੱਸ (PRTC Bus) ਬਿਆਸ ਦਰਿਆ ਵਿੱਚ ਹੜ੍ਹ ਦੀ ਲਪੇਟ ਵਿੱਚ ਆ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਮਨਾਲੀ ਪ੍ਰਸ਼ਾਸਨ ਅਤੇ ਪੁਲਿਸ ਨੇ ਬੱਸ ਵਿੱਚੋਂ ਲਾਸ਼ਾਂ ਨੂੰ ਕੱਢਣ ਲਈ ਚਾਰ ਘੰਟੇ ਦੀ ਮੁਹਿੰਮ ਚਲਾਈ। ਮ੍ਰਿਤਕਾਂ ਦੀ ਪਛਾਣ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਵਜੋਂ ਹੋਈ ਹੈ। […]

ਸੰਗਰੂਰ ਤੋਂ ਸੁਨਾਮ ਜਾ ਰਹੀ ਪੀਆਰਟੀਸੀ ਦੀ ਮਿੰਨੀ ਬੱਸ ਪਲਟੀ, ਅੱਠ ਸਵਾਰੀਆਂ ਗੰਭੀਰ ਜ਼ਖਮੀ

PRTC minibus

ਸੰਗਰੂਰ 21 ਅਕਤੂਬਰ 2022: ਸੰਗਰੂਰ (Sangrur) ਤੋਂ ਸੁਨਾਮ ਜਾ ਰਹੀ ਪੀਆਰਟੀਸੀ ਦੀ ਮਿੰਨੀ ਬੱਸ (PRTC Mini Bus) ਪਲਟਣ ਨਾਲ 8 ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਇਸ ਹਾਦਸਾ ਅੱਜ ਸਵੇਰੇ ਸਾਢੇ ਛੇ ਵਜੇ ਵਾਪਰਿਆ ਹੈ | ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ | ਇਸਦੇ ਨਾਲ ਹੀ ਬੱਸ […]

ਪੰਜਾਬ ਵਾਸੀ ਸਫ਼ਰ ਤੋਂ ਪਹਿਲਾ ਜਾਣ ਲੈਣ ਇਹ ਖ਼ਬਰ ,ਪੜੋ ਕਿ ਹੈ ਖ਼ਬਰ

ਪੰਜਾਬ ਰੋਡਵੇਜ਼ ਪਨਬਸ

ਚੰਡੀਗੜ੍ਹ ,9 ਸਤੰਬਰ 2021 : ਪੰਜਾਬੀਆਂ ਲਈ ਸਫ਼ਰ ਨੂੰ ਲੈ ਕੇ ਅਹਿਮ ਖ਼ਬਰ ਹੈ ਕਿ ਅੱਜ ਉਹਨਾਂ ਨੂੰ ਸਫ਼ਰ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਅੱਜ ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਰੱਖਣ ਦਾ ਐਲਾਨ ਕੀਤਾ ਹੈ | ਉਹਨਾਂ […]