July 5, 2024 12:15 am

ਸਕੂਲ ਵੈਨ ਦੀ ਛੋਟੇ ਹਾਥੀ ਨਾਲ ਟੱਕਰ, ਸਰਕਾਰੀ ਸਕੂਲ ਦੇ 7 ਬੱਚੇ ਜ਼ਖਮੀ

school van

ਅਬੋਹਰ, 28 ਜੁਲਾਈ 2023: ਅੱਜ ਪਿੰਡ ਬਹਾਦਰਖੇੜਾ ਨੇੜੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਛੋਟੇ ਹਾਥੀ ਨੂੰ ਇੱਕ ਹੋਰ ਨਿੱਜੀ ਸਕੂਲ ਦੀ ਵੈਨ (School Van) ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚਿਆਂ ਨੂੰ ਲਿਜਾ ਰਿਹਾ ਛੋਟਾ ਹਾਥੀ ਪਲਟ ਗਿਆ ਅਤੇ 7 ਬੱਚੇ ਜ਼ਖਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਉਸ ਨੂੰ ਤੁਰੰਤ […]