July 4, 2024 11:22 pm

ਸੰਗਰੂਰ ਜੇਲ੍ਹ ‘ਚ HIV ਪਾਜ਼ੇਟਿਵ ਕੈਦੀ ਨੇ ਜੇਲ੍ਹ ਵਾਰਡਨ ’ਤੇ ਕੀਤਾ ਜਾਨਲੇਵਾ ਹਮਲਾ

Sangrur Jail

ਚੰਡੀਗੜ੍ਹ 27 ਫਰਵਰੀ 2023: ਪੰਜਾਬ ਦੀ ਸੰਗਰੂਰ ਜੇਲ੍ਹ (Sangrur Jail) ਵਿੱਚ ਐਚਆਈਵੀ ਪਾਜ਼ੇਟਿਵ ਕੈਦੀ ਵੱਲੋਂ ਜੇਲ੍ਹ ਵਾਰਡਨ ’ਤੇ ਤਿੱਖੇ ਚਮਚੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ 1 ‘ਚ 3 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਾਰਡਨ ਲਛਮਣ ਸਿੰਘ ਦੇ ਬਿਆਨਾਂ ਅਨੁਸਾਰ 3 ਦੋਸ਼ੀ […]