July 7, 2024 4:59 pm

ਭਾਰਤ ਦੇ ਜੇਮਸ ਬਾਂਡ ਜਿਸਦੇ ਨਾਂ ਤੋਂ ਹੀ ਕੰਬਦਾ ਹੈ ਪਾਕਿਸਤਾਨ, ਅੱਜ ਹੈ ਉਨ੍ਹਾਂ ਦਾ ਜਨਮਦਿਨ

James Bond of India

ਚੰਡੀਗੜ੍ਹ 20 ਜਨਵਰੀ 2022: ਮਸ਼ਹੂਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਅੱਜ ਜਨਮਦਿਨ ਹੈ| ਅਜੀਤ ਡੋਭਾਲ ਭਾਰਤ ਦੇ ਜੇਮਸ ਬਾਂਡ (James Bond of India) ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ । ਅਜੀਤ ਡੋਵਾਲ (Ajit Doval) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਖਾਸ ਮੰਨੇ ਜਾਂਦੇ ਹਨ। ਸਰਜੀਕਲ ਸਟ੍ਰਾਈਕ ਤੋਂ ਲੈ ਕੇ ਨਾਗਾ ਸ਼ਾਂਤੀ ਸਮਝੌਤੇ ਤੱਕ, […]

ਕੋਰੋਨਾ ਦੀ ਇਸ ਮਹਾਂਮਾਰੀ ‘ਚ ਨਵੇਂ ਸਿਰੇ ਤੋਂ ਸੋਚਣ ਦੀ ਲੋੜ : ਪੀਐੱਮ ਮੋਦੀ

PM Modi

ਚੰਡੀਗੜ੍ਹ 18 ਜਨਵਰੀ 2022: ਦੇਸ਼ ਵਿਦੇਸ਼ਾਂ ‘ਚ ਕੋਰੋਨਾ (Corona) ਮਹਾਂਮਾਰੀ ਨੇ ਆਪਣੇ ਕਹਿਰ ਮਚਾਇਆ ਹੋਇਆ ਹੈ | ਕੋਰੋਨਾ ਦੀ ਇਸ ਤੀਜੀ ਲਹਿਰ ਨੇ ਦੇਸ਼ ਦੀ ਵੀ ਚਿੰਤਾ ਵਧਾ ਦਿੱਤੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ‘ਚ ਭਾਰਤ ਨੇ ਪੂਰੀ ਦੁਨੀਆ ਨੂੰ ਉਮੀਦਾਂ ਦਾ ਗੁਲਦਸਤੇ ਵਰਗਾ […]