July 7, 2024 5:28 pm

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਸ਼੍ਰੋਮਣੀ ਅਕਾਲੀ ਦਲ

ਸ੍ਰੀ ਮੁਕਤਸਰ ਸਾਹਿਬ 09 ਮਈ 2022: ਬਿਜਲੀ ਸੰਕਟ, ਕਾਨੂੰਨ ਵਿਵਸਥਾ ਮਾਮਲਿਆ ਅਤੇ ਪੰਜਾਬ ਸਰਕਾਰ ਵੱਲੋਂ ਦਿੱਲੀ ਸਰਕਾਰ ਨਾਲ ਦਸਤਖਤ ਕੀਤੇ ਗਏ ਐਮ ੳ ਯੂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਪੱਧਰੀ ਦਿੱਤੇ ਸੱਦੇ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ […]

ਪੰਜਾਬ ਨੂੰ ਬਿਜਲੀ ਸੰਕਟ ‘ਤੇ ਖਰਚਣੇ ਪੈਣਗੇ 800 ਕਰੋੜ ਰੁਪਏ, ਕੇਂਦਰ ਵਲੋਂ ਕੋਲਾ ਬਰਾਮਦੀ ਦੀ ਸਲਾਹ

ਕੋਲਾ

ਚੰਡੀਗੜ੍ਹ 05 ਮਈ 2022: ਪੰਜਾਬ ‘ਚ ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਬਿਜਲੀ ਸੰਕਟ ਨੇ ਸੂਬੇ ਦੇ ਲੋਕਾਂ ਅਤੇ ਸੂਬਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ | ਇਸਦੇ ਚੱਲਦੇ ਕਰਜ਼ੇ ਵਿੱਚ ਡੁੱਬੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਆਪਣੇ ਥਰਮਲ ਪਲਾਂਟਾਂ (Thermal plants) ਨੂੰ ਚਲਾਉਣ ਲਈ ਆਯਾਤ ਕੋਲੇ ਦੀ ਖਰੀਦ ਲਈ ਵਧੇਰੇ ਖਰਚ ਕਰਨਗੇ […]

Power crisis: ਕੋਲ ਇੰਡੀਆ ਲਿਮਟਿਡ ਦਾ ਉਤਪਾਦਨ ਅਪ੍ਰੈਲ ਤੱਕ 27 ਫੀਸਦੀ ਵਧਿਆ

ਬਿਜਲੀ ਮੰਤਰਾਲੇ

ਚੰਡੀਗੜ੍ਹ 29 ਅਪ੍ਰੈਲ 2022: ਦੇਸ਼ ਵਿੱਚ ਬਿਜਲੀ ਸੰਕਟ ਦੇ ਵਿਚਕਾਰ, ਕੋਲਾ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਲ ਇੰਡੀਆ ਲਿਮਟਿਡ (Coal India Limited) ਦੁਆਰਾ ਕੋਲਾ ਉਤਪਾਦਨ ਅਪ੍ਰੈਲ 2022 ਵਿੱਚ 2021 ਦੀ ਇਸੇ ਮਿਆਦ ਦੇ ਮੁਕਾਬਲੇ 27.2% ਵਧਿਆ ਹੈ ਅਤੇ ਕੋਲੇ ਦੀ ਸਪਲਾਈ ਵਿੱਚ 5.8% ਦਾ ਵਾਧਾ ਹੋਇਆ ਹੈ। CIL ਵਿੱਚ ਕੋਲੇ ਦਾ ਸਟਾਕ 56.7 ਮੀਟ੍ਰਿਕ […]

ਬਿਜਲੀ ਸੰਕਟ ਦੇ ਚੱਲਦੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, 657 ਪੈਸੇਂਜਰ ਟਰੇਨਾਂ ਰੱਦ

ਟਰੇਨਾਂ ਰੱਦ

ਚੰਡੀਗੜ੍ਹ 29 ਅਪ੍ਰੈਲ 2022: ਕੇਂਦਰ ਸਰਕਾਰ ਨੇ 657 ਪੈਸੇਂਜਰ ਟਰੇਨਾਂ (657 passenger trains) ਨੂੰ ਰੱਦ ਕਰ ਦਿੱਤਾ ਹੈ ਤਾਂ ਜੋ ਕੋਲੇ ਦੇ ਰੈਕ ਤਾਪ ਬਿਜਲੀ ਘਰਾਂ ਤੱਕ ਜਲਦੀ ਪਹੁੰਚ ਸਕਣ ਅਤੇ ਬਿਜਲੀ ਸੰਕਟ ਖਤਮ ਹੋ ਸਕੇ। ਦੇਸ਼ ‘ਚ ਬਿਜਲੀ ਦੀ ਸਭ ਤੋਂ ਵੱਧ ਮੰਗ ਅਤੇ ਕੋਲੇ ਦੀ ਕਮੀ ਕਾਰਨ ਪੈਦਾ ਹੋਏ ਬਿਜਲੀ ਸੰਕਟ ‘ਤੇ ਕਾਬੂ […]

ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਬਿਜਲੀ ਦੇ ਕੱਟ ਲੱਗਣੇ ਚਿੰਤਾਜਨਕ : ਕੈਪਟਨ ਅਮਰਿੰਦਰ ਸਿੰਘ

Capt. Amarinder Singh

ਚੰਡੀਗੜ੍ਹ 28 ਅਪ੍ਰੈਲ 2022: ਸੂਬੇ ‘ਚ ਬਿਜਲੀ ਸੰਕਟ (Power crisis) ਨੂੰ ਲੈ ਕੇ ਮਾਨ ਸਰਕਾਰ ਨੂੰ ਵਿਰੋਧੀ ਧਿਰ ਵਲੋਂ ਲਗਤਾਰ ਘੇਰਿਆ ਜਾ ਰਿਹਾ ਹੈ | ਬਿਜਲੀ ਸੰਕਟ ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਿਹਾ ਕਿ ਪੰਜਾਬ ਸਾਡੇ ਸਰਹੱਦੀ ਰਾਜ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਹੈ। ਅਰਵਿੰਦ ਕੇਜਰੀਵਾਲ […]

ਪੰਜਾਬ ਸਮੇਤ 4 ਸੂਬਿਆਂ ‘ਚ ਹੋਰ ਵੀ ਡੂੰਘਾ ਹੋ ਸਕਦੈ ਬਿਜਲੀ ਦਾ ਸੰਕਟ, ਜਾਣੋ ਕੀ ਨੇ ਕਾਰਨ

ਬਿਜਲੀ ਦਾ ਸੰਕਟ,

ਚੰਡੀਗੜ੍ਹ 23 ਅਪ੍ਰੈਲ 2022: (Power crisis) ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਮੇਤ ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਲੋਕ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ | ਜਿਸਦੇ ਚੱਲਦੇ ਕੇਂਦਰ ਅਤੇ ਰਾਜ ਪੱਧਰ ‘ਤੇ ਸਰਕਾਰਾਂ ਇਸ ਸਮੱਸਿਆ ਦੇ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ ।ਪਿਛਲੇ ਸਾਲ ਵੀ ਕਈ ਰਾਜਾਂ ਨੇ ਥਰਮਲ ਪਾਵਰ […]

ਬਿਜਲੀ ਸੰਕਟ : ਕੋਲੇ ਦੀ ਘਾਟ ਕਾਰਨ ਪੰਜਾਬ ਦੇ ਪਾਵਰ ਪਲਾਂਟ ਬੰਦ ਹੋਣ ਦੇ ਕੰਢੇ

ਪੰਜਾਬ ਦੇ ਪਾਵਰ

ਚੰਡੀਗੜ੍ਹ, 10 ਅਕਤੂਬਰ 2021 : ਪੰਜਾਬ ‘ਚ ਕੋਲੇ ਦੀ ਕਮੀ ਕਰਕੇ ਪਾਵਰ ਪਲਾਂਟ ਬੰਦ ਕਰਨੇ ਪੈ ਰਹੇ ਹਨ | ਜਿਸ ਕਾਰਨ ਕਈ ਥਾਵਾਂ ‘ਤੇ ਬਿਜਲੀ ਦੇ ਲੰਮੇ ਕੱਟ ਲਾਏ ਜਾ ਰਹੇ ਹਨ | ਭਾਵੇਂ ਹੀ ਇਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਥਰਮਲ ਪਲਾਂਟਾਂ ‘ਚ ਹੁਣ ਸਿਰਫ਼ 5 ਦਿਨਾਂ ਦਾ […]