July 7, 2024 12:13 pm

ਗੱਡੀ ‘ਤੇ ਕਾਂਗਰਸੀ MLA ਦਾ ਜਾਅਲੀ ਸਟਿੱਕਰ ਲਗਾ ਕੇ ਘੁੰਮ ਰਹੇ ਨੌਜਵਾਨ ਨੂੰ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ

Ludhiana

ਲੁਧਿਆਣਾ, 23 ਜੂਨ 2023: ਥਾਣਾ ਸਦਰ ਲੁਧਿਆਣਾ (Ludhiana) ਦੇ ਅਧੀਨ ਆਉਂਦੇ ਮਾਲੇਰਕੋਟਲਾ ਰੋਡ ‘ਤੇ ਨਾਕਾਬੰਦੀ ਦੌਰਾਨ ਇਕ ਇਨੋਵਾ ਕਾਰ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜੋ ਕਿ ਵਿਧਾਇਕ ਦਾ ਜਾਅਲੀ ਸਟਿੱਕਰ ਲਗਾ ਕੇ ਘੁੰਮ ਰਿਹਾ ਸੀ ਅਤੇ ਉਸ ਦੀ ਕਾਰ ‘ਤੇ ਹੂਟਰ ਵੀ ਲਗਾਇਆ ਹੋਇਆ ਸੀ। ਗੱਡੀ ਦੇ ਅਗਲੇ ਪਾਸੇ ਕਾਂਗਰਸ ਪਾਰਟੀ ਦਾ ਝੰਡਾ […]

ਸ੍ਰੀ ਮੁਕਤਸਰ ਸਾਹਿਬ ‘ਚ ਮਹਿਲਾ ਨੇ ਬੱਚੇ ਸਮੇਤ ਨਹਿਰ ‘ਚ ਮਾਰੀ ਛਾਲ, ਬਚਾਅ ਲਈ ਆਇਆ ਵਿਅਕਤੀ ਵੀ ਰੁੜ੍ਹਿਆ

ਮਹਿਲਾ ਨੇ ਬੱਚੇ ਸਮੇਤ ਨਹਿਰ 'ਚ ਮਾਰੀ ਛਾਲ

ਚੰਡੀਗੜ੍ਹ 05 ਦਸੰਬਰ 2022: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਨੇੜਿਓ ਲੰਘਦੀ ਸਰਹਿੰਦ ਫੀਡਰ ‘ਚ ਇਕ ਮਹਿਲਾ ਨੇ ਆਪਣੇ ਬੱਚੇ ਸਮੇਤ ਮਾਰੀ ਛਾਲ ਦਿੱਤੀ, ਦੋਵਾਂ ਦੇ ਬਚਾਉਣ ਲਈ ਪਿੰਡ ਭੁੱਲਰ ਵਾਸੀ ਦੇ ਦੋ ਵਿਅਕਤੀਆਂ ਨਹਿਰ ਵਿਚ ਕੁੱਦ ਗਏ, ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਿੱਚ ਮਹਿਲਾ ਦੇ ਬੱਚੇ ਦਾ ਬਚਾਅ ਹੋ ਗਿਆ ਹੈ | ਜਦਕਿ ਉਕਤ ਮਹਿਲਾ […]