July 7, 2024 7:27 am

ਪੁਲਿਸ ਸੁਰੱਖਿਆ ਦਾਅਵਿਆਂ ਤੱਕ ਸੀਮਤ, ਇੱਕ ਦਿਨ ਵਿੱਚ ਦੋ ਥਾਂ ਚੱਲੀਆਂ ਗੋਲੀਆਂ

shoot

ਚੰਡੀਗੜ੍ਹ 18 ਨਵੰਬਰ 2021 : ਫਿਰੋਜ਼ਪੁਰ ਵਿਚ ਆਏ ਦਿਨ ਹਥਿਆਰਾਂ ਦੀ ਵਰਤੋਂ ਸ਼ਰੇਆਮ ਹੁੰਦੀ ਵਿਖਾਈ ਦੇ ਰਹੀ ਹੈ, ਭਾਵੇਂ ਪੁਲਿਸ ਪ੍ਰਸ਼ਾਸਨ ਸਖਤੀ ਦੇ ਦਾਅਵੇ ਜ਼ਰੂਰ ਕਰਦਾ ਲੇਕਿਨ ਅੱਜ ਫਿਰੋਜ਼ਪੁਰ ਵਿੱਚ ਅਲੱਗ ਅਲੱਗ ਥਾਵਾਂ ਤੇ ਹੋਈ ਹਥਿਆਰਾਂ ਦੀ ਵਰਤੋਂ ਨੇ ਪੁਲਿਸ ਦੇ ਸਭ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਬੇਦੀ ਕਾਲੌਨੀ ਫੇਸ-2 […]