July 7, 2024 2:53 pm

ਕਾਰ ‘ਚ ਟੰਗੀ ਸੀ ਥਾਣੇਦਾਰ ਦੀ ਵਰਦੀ, ਪੁਲਸ ਨੇ ਭੇਜਿਆ ਜੇਲ

ਪੁਲਸ ਇੰਸਪੈਕਟਰ

ਚੰਡੀਗੜ੍ਹ 18 ਨਵੰਬਰ 2021 : ਥਾਣੇ ਅਤੇ ਆਫਿਸ ਵਿਚ ਆਪਣਾ ਕੰਮ ਕਰਵਾਉਣ ਲਈ ਆਪਣੇ ਆਪ ਨੂੰ ਪੁਲਸ ਇੰਸਪੈਕਟਰ ਦੱਸਕੇ, ਕਾਰ ਵਿਚ ਵਰਦੀ ਲਟਕਾ ਕੇ ਘੁੰਮਣ ਵਾਲੇ ਦੋਸ਼ੀ ਨੂੰ ਪੁਲਸ ਨੇ ਗਿਰਫ਼ਤਾਰ ਕਰ ਕੇ ਕੇਸ ਦਰਜ਼ ਕਰ ਦਿੱਤਾ ਹੈ, ਜਿਸ ਦੌਰਾਨ ਥਾਣਾ ਪੁਲਸ ਵਲੋਂ ਨਕਲੀ ਪੁਲਸ ਇੰਸਪੈਕਟਰ ਨੂੰ ਵਰਦੀ, ਪੁਲਸ ਨਕਲੀ ਆਈ.ਡੀ, ਕਾਰਡ ਬਰਾਮਦ ਕੀਤਾ ਹੈ,ਕਾਬੂ […]