July 5, 2024 7:06 am

ਕੇਂਦਰ ਸਰਕਾਰ ਦਾ ਕਿਸਾਨਾਂ ਲਈ ਇਕ ਹੋਰ ਐਲਾਨ, ਖ਼ੇਤੀਬਾੜੀ ਕਰਜ਼ਿਆਂ ‘ਤੇ ਵਿਆਜ ‘ਚ 1.5 ਫੀਸਦੀ ਛੋਟ ਨੂੰ ਮਨਜ਼ੂਰੀ

farmers

ਚੰਡੀਗੜ੍ਹ 17 ਅਗਸਤ 2022: ਕੇਂਦਰ ਸਰਕਾਰ ਨੇ ਕਿਸਾਨਾਂ (farmers) ਨੂੰ ਰਾਹਤ ਦੇਣ ਲਈ ਵੱਡਾ ਐਲਾਨ ਕੀਤਾ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (Emergency Creditline Guarantee Scheme) ਦਾ ਖਰਚਾ 50,000 ਕਰੋੜ ਰੁਪਏ ਵਧਾ ਕੇ 5 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ (ਆਈ […]

Electricity Amendment Bill: ਕੇਂਦਰ ਸਰਕਾਰ ਵਲੋਂ ਲੋਕ ਸਭਾ ‘ਚ ਬਿਜਲੀ ਸੋਧ ਬਿੱਲ 2022 ਪੇਸ਼

Electricity Amendment Bill

ਚੰਡੀਗੜ੍ਹ 08 ਅਗਸਤ 2022: ਕੇਂਦਰ ਸਰਕਾਰ ਵਲੋਂ ਲੋਕ ਸਭਾ ‘ਚ ਬਿਜਲੀ ਸੋਧ ਬਿੱਲ (Electricity Amendment Bill) 2022 ਪੇਸ਼ ਕੀਤਾ ਗਿਆ ਹੈ | ਕੇਂਦਰ ਸਰਕਾਰ ਦੇ ਮੁਤਾਬਕ ਪਾਵਰ ਸੈਕਟਰ ਵਿੱਚ ਵੱਡੇ ਸੁਧਾਰ ਕਰਨ ਦੇ ਇਰਾਦੇ ਨਾਲ ਇਸਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਇਸ ਬਿਜਲੀ ਸੋਧ ਬਿੱਲ ਦਾ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ […]

ਰਾਹੁਲ ਗਾਂਧੀ ਦਾ ਭਾਜਪਾ ‘ਤੇ ਤਿੱਖਾ ਹਮਲਾ, ਕਿਹਾ ਮੈਂ ਨਰਿੰਦਰ ਮੋਦੀ ਤੋਂ ਨਹੀਂ ਡਰਦਾ

Rahul Gandhi

ਚੰਡੀਗੜ੍ਹ 04 ਅਗਸਤ 2022: ਈਡੀ ਵਲੋਂ ਨੈਸ਼ਨਲ ਹੈਰਾਲਡ ਦੇ ਯੰਗ ਇੰਡੀਆ ਦਫਤਰ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੌਣ ਭੱਜਣ ਦੀ ਗੱਲ ਕਰ ਰਿਹਾ ਹੈ। ਸੁਣੋ, ਜੋ ਕਰਨਾ ਹੈ ਕਰੋ, ਮੈਂ ਨਰਿੰਦਰ ਮੋਦੀ ਤੋਂ ਨਹੀਂ ਡਰਦਾ। ਨੈਸ਼ਨਲ […]

ਅੰਮ੍ਰਿਤਸਰ ‘ਚ BSF ਕੈਂਪਸ ‘ਚ ਜਵਾਨ ਵੱਲੋਂ ਗੋਲੀਬਾਰੀ ਕਰਨ ਦੇ ਮਾਮਲੇ ਨੂੰ ਲੈ ਕੇ ਗੁਰਜੀਤ ਔਜਲਾ ਨੇ PM ਮੋਦੀ ਨੂੰ ਲਿਖੀ ਚਿੱਠੀ

Gurjeet Aujla

ਅੰਮ੍ਰਿਤਸਰ ‘ਚ ਬੀ.ਐਸ.ਐਫ. ਕੈਂਪਸ (BSF campus)  ‘ਚ ਆਪਣੇ ਹੀ ਸਾਥੀਆਂ ’ਤੇ ਜਵਾਨ ਵੱਲੋਂ ਗੋਲੀਬਾਰੀ ਕਰਨ ਦੇ ਮਾਮਲੇ ’ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ (Gurjeet Aujla ) ਨੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ ਕਿ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਪੰਜਾਬ ਦੀਆਂ ਸਰਹੱਦਾਂ ‘ਤੇ ਜ਼ਿਆਦਾ ਡਿਊਟੀ ਕਰਨੀ ਪੈਂਦੀ ਹੈ, ਇਸ ਸਬੰਧ ‘ਚ […]

Ladakh: ਚੀਨ ਨੇ ਪੈਂਗੌਂਗ ਝੀਲ ਕੋਲ ਬਣਾਏ ਅੱਡੇ, ਸੈਟੇਲਾਈਟ ਫੋਟੋਆਂ ਤੋਂ ਹੋਇਆ ਖ਼ੁਲਾਸਾ

Lake Pangong

ਚੰਡੀਗੜ੍ਹ 21 ਦਸੰਬਰ 2021: ਚੀਨ (Chine) ਹਮੇਸ਼ਾ ਤੋਂ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਲੱਦਾਖ (ladakh) ‘ਚ ਘੁਸਪੈਠ ਦੀ ਕੋਸ਼ਿਸ ਕਰਦਾ ਰਿਹਾ ਹੈ | ਹੁਣ ਖ਼ਬਰ ਆ ਰਹੀ ਹੈ ਕਿ ਦੀ ਪੈਂਗੌਂਗ ਝੀਲ (Lake Pangong) ‘ਤੇ ਭਾਰਤ ਨਾਲ ਸਮਝੌਤੇ ਦੇ ਬਾਵਜੂਦ ਚੀਨ ਨੇ ਨਾਲ ਲੱਗਦੇ ਖੇਤਰ ‘ਚ ਪੱਕੇ ਤੌਰ ਤੇ ਨਿਰਮਾਣ ਕਰ ਰਿਹਾ […]

Himachal Pradesh: RSS ਮੁੱਖੀ ਮੋਹਨ ਭਾਗਵਤ ਨੇ ਬੋਧੀ ਗੁਰੂ ਦਲਾਈਲਾਮਾ ਨਾਲ ਕੀਤੀ ਮੁਲਾਕਾਤ

Mohan Bhagwat

ਚੰਡੀਗੜ੍ਹ 20 ਦਸੰਬਰ 2021: RSS ਮੁੱਖੀ ਮੋਹਨ ਭਾਗਵਤ (Mohan Bhagwat) ਹਿਮਾਚਲ ਦੇ ਕਾਂਗੜਾ ‘ਚ 5 ਦਿਨਾਂ ਦੌਰੇ ‘ਤੇ ਆਏ ਹਨ| ਅੱਜ ਸੋਮਵਾਰ ਸਵੇਰੇ ਬੋਧੀ ਗੁਰੂ ਦਲਾਈਲਾਮਾ (Dalai Lama) ਨੂੰ ਮਿਲਣ ਮੈਕਲੋਡਗੰਜ (McLeod Ganj )ਪਹੁੰਚੇ। ਇਸ ਦੌਰਾਨ ਦੋਹਾਂ ਨੇ ਕਰੀਬ 50 ਮਿੰਟ ਤੱਕ ਬੰਦ ਕਮਰੇ ‘ਚ ਸਲਾਹ-ਮਸ਼ਵਰਾ ਕੀਤਾ ਗਿਆ । ਇਸ ਦੇ ਨਾਲ ਹੀ ਬੋਧੀ ਗੁਰੂ […]

Kerala: ਵੈਕਸੀਨ ਦੇ ਸਰਟੀਫਿਕੇਟ ਤੋਂ PM ਮੋਦੀ ਦੀ ਫੋਟੋ ਹਟਾਉਣ ‘ਤੇ ਜੱਜ ਨੇ ਕਹੀ ਇਹ ਗੱਲ

vaccine certificate

ਚੰਡੀਗੜ੍ਹ 14 ਦਸੰਬਰ 2021: ਕੇਰਲ ਹਾਈ ਕੋਰਟ (Kerala High Court) ‘ਚ ਇੱਕ ਵਿਅਕਤੀ ਵਲੋਂ ਕੋਵਿਡ-19 ਵੈਕਸੀਨ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਪਾਈ ਸੀ | ਇਸਦੇ ਚੱਲਦੇ ਕੇਰਲ ਹਾਈ ਕੋਰਟ ਨੇ ਸੋਮਵਾਰ ਨੂੰ ਕੋਵਿਡ-19 ਵੈਕਸੀਨ ਸਰਟੀਫਿਕੇਟ (vaccine certificate) ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾਉਣ ਦੀ ਮੰਗ […]

PM ਮੋਦੀ ਨੇ ਉੱਤਰਾਖੰਡ ਦੇ ਸੀਨੀਅਰ ਵਿਧਾਇਕ ਹਰਬੰਸ ਕਪੂਰ ਦੇ ਦੇਹਾਂਤ ‘ਤੇ ਜਤਾਇਆ ਦੁੱਖ

Uttarakhand MLA Harbans Kapoor

ਚੰਡੀਗੜ੍ਹ 13 ਦਸੰਬਰ 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narinder Modi) ਨੇ ਸੋਮਵਾਰ ਨੂੰ ਉੱਤਰਾਖੰਡ ਦੇ ਸੀਨੀਅਰ ਨੇਤਾ ਅਤੇ ਭਾਜਪਾ ਵਿਧਾਇਕ ਹਰਬੰਸ ਕਪੂਰ (Shri Harbans Kapoor) ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਸੂਤਰਾਂ ਤਦੇ ਅਨੁਸਾਰ ਹਰਬੰਸ ਕਪੂਰ ਦਾ ਸੋਮਵਾਰ ਤੜਕੇ ਦੇਹਰਾਦੂਨ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਕਪੂਰ, […]

ਸੰਯੁਕਤ ਕਿਸਾਨ ਮੋਰਚੇ ‘ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ CM ਚੰਨੀ ਨੇ ਦਿੱਤਾ ਇਹ ਬਿਆਨ

charanjit singh channi

ਰੂਪਨਗਰ 11 ਦਸੰਬਰ 2021: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਫ਼ਲਤਾ ਉਤੇ ਖ਼ੁਸ਼ੀ ਜ਼ਾਹਰ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਮਜ਼ਦੂਰ ਕਿਸਾਨ ਅਤੇ ਹਰ ਵਰਗ ਵੱਲੋਂ ਇਸ ਮੋਰਚੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਹੈ।ਕਿਸਾਨ ਮੋਰਚਾ ਖਤਮ ਕਰਨ ਤੋਂ ਬਾਅਦ ਘਰ ਵਾਪਸੀ ਕਰ ਰਹੇ ਹਨ | ਪੰਜਾਬ ਸਰਕਾਰ ਵੱਲੋਂ ਥਾਂ ਥਾਂ ਸਵਾਗਤੀ […]

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹੀ ਸੰਸਦ ਮੈਂਬਰਾਂ ਨੂੰ ਲਗਾਈ ਝਾੜ

winter session

ਚੰਡੀਗੜ੍ਹ 07 ਦਸੰਬਰ 2021: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narinder Modi) ਨੇ ਸੰਸਦ ਦੇ ਸਰਦ ਰੁੱਤ ਇਜਲਾਸ (winter session) ਵਿੱਚ ਘੱਟ ਹਾਜ਼ਰੀ ਲਈ ਭਾਜਪਾ ਸੰਸਦ ਮੈਂਬਰਾਂ ਨੂੰ ਫੁਟਕਾਰ ਲਗਾਈ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚੇਤਾਵਨੀ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਉਹ ਨਿਯਮਿਤ ਤੌਰ ‘ਤੇ ਸਦਨ ਵਿੱਚ ਮੌਜੂਦ ਰਹਿਣ ਅਤੇ ਆਪਣਾ ਵਿਵਹਾਰ […]