July 2, 2024 9:27 pm

ਵਿੱਤੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਦੀ ਸਰਕਾਰ ਨੂੰ ਸ਼ਿਪਿੰਗ ਏਜੰਟਾਂ ਨੇ ਦਿੱਤੀ ਚਿਤਾਵਨੀ

Pakistan

ਚੰਡੀਗੜ, 21 ਜਨਵਰੀ 2023: ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ (Pakistan) ਨੂੰ ਇਕ ਹੋਰ ਸੰਕਟ ਨੇ ਘੇਰ ਲਿਆਹੈ। ਦਰਅਸਲ, ਸ਼ਿਪਿੰਗ ਏਜੰਟਾਂ ਨੇ ਪਾਕਿਸਤਾਨੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਾਰੇ ਨਿਰਯਾਤ ਕਾਰਗੋ ਬੰਦ ਹੋ ਸਕਦੇ ਹਨ ਕਿਉਂਕਿ ਵਿਦੇਸ਼ੀ ਸ਼ਿਪਿੰਗ ਲਾਈਨਾਂ ਦੇਸ਼ ਲਈ ਆਪਣੀਆਂ ਸੇਵਾਵਾਂ ਬੰਦ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਏਜੰਟਾਂ ਦਾ ਕਹਿਣਾ ਹੈ […]