July 4, 2024 11:29 pm

ਕਬੀਰਧਾਮ ਜ਼ਿਲ੍ਹੇ ‘ਚ 30 ਫੁੱਟ ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ, 15 ਜਣਿਆਂ ਦੀ ਗਈ ਜਾਨ

Kabirdham

ਚੰਡੀਗੜ੍ਹ, 20 ਮਈ 2024: ਛੱਤੀਸਗੜ੍ਹ ਦੇ ਕਬੀਰਧਾਮ (Kabirdham) ਜ਼ਿਲ੍ਹੇ ਦੇ ਪੰਡਾਰੀਆ ਬਲਾਕ ਅਧੀਨ ਪੈਂਦੇ ਕੁੱਕਦੂਰ ਥਾਣਾ ਖੇਤਰ ‘ਚ ਅੱਜ ਦੁਪਹਿਰ ਕਰੀਬ 12 ਵਜੇ ਇੱਕ ਪਿਕਅੱਪ ਗੱਡੀ 30 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ‘ਚ 15 ਜਣਿਆਂ ਦੀ ਜਾਨ ਚਲੀ ਗਈ। ਉੱਥੇ ਅੱਠ ਜਣੇ ਜ਼ਖਮੀ ਹਨ। ਪਿਕਅੱਪ ਵਿੱਚ 25 ਤੋਂ ਵੱਧ ਜਣੇ ਸਵਾਰ ਸਨ। […]

ਸ਼ਿਮਲਾ ਦੇ ਸੁੰਨੀ ‘ਚ 80 ਮੀਟਰ ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ, 6 ਕਸ਼ਮੀਰੀ ਮਜ਼ਦੂਰਾਂ ਦੀ ਮੌਤ

Shimla

ਚੰਡੀਗੜ੍ਹ, 4 ਦਸੰਬਰ 2023: ਹਿਮਾਚਲ ਦੇ ਸ਼ਿਮਲਾ (Shimla) ਦਿਹਾਤੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸੁੰਨੀ ਵਿੱਚ ਪਿਕਅੱਪ ਗੱਡੀ 80 ਮੀਟਰ ਡੂੰਘੀ ਖੱਡ ਜਾ ਡਿੱਗੀ | ਇਸ ਸੜਕ ਹਾਦਸੇ ਵਿੱਚ ਛੇ ਕਸ਼ਮੀਰੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ । ਜਦਕਿ 6 ਜਣੇ ਜ਼ਖਮੀ ਹੋਏ ਹਨ। ਸਾਰੇ ਜ਼ਖ਼ਮੀਆਂ ਦਾ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਏਸੀ) ਵਿੱਚ […]