July 15, 2024 9:44 am

ਪੀਜੀਆਈ ਨੂੰ ਭੇਜੇ ਗਏ ਆਯੂਸ਼ਮਾਨ ਯੋਜਨਾ ਦੇ ਪੈਸੇ: ਵਿੱਤ ਮੰਤਰੀ ਹਰਪਾਲ ਚੀਮਾ

PGI

ਚੰਡੀਗੜ੍ਹ 03 ਅਗਸਤ 2022: ਪ੍ਰਧਾਨ ਮੰਤਰੀ ਆਯੂਸ਼ਮਾਨ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ਼ ਚੰਡੀਗੜ੍ਹ ਪੀਜੀਆਈ (PGI) ਨੇ ਬੰਦ ਕਰ ਦਿੱਤਾ ਸੀ | ਪੀਜੀਆਈ ਦੇ ਅਨੁਸਾਰ ਪੰਜਾਬ ਸਰਕਾਰ ਨੇ 21 ਦਸੰਬਰ 2021 ਤੋਂ ਮਰੀਜ਼ਾਂ ਦੇ ਇਲਾਜ਼ ਦੇ 16 ਕਰੋੜ ਰੁਪਏ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਸੀ | ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਤ […]