July 8, 2024 3:37 am

ਫਿਨਲੈਂਡ ‘ਚ ਪ੍ਰਧਾਨ ਮੰਤਰੀ ਸਨਾ ਮੈਰਿਨ ਦੀ ਪਾਰਟੀ ਚੋਣ ਹਾਰੀ, ਪੇਟੇਰੀ ਓਰਪੋ ਹੋਣਗੇ ਅਗਲੇ ਪ੍ਰਧਾਨ ਮੰਤਰੀ

Finland

ਚੰਡੀਗੜ੍ਹ, 03 ਅਪ੍ਰੈਲ 2023: ਫਿਨਲੈਂਡ (Finland) ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆ ਗਏ ਹਨ। ਉੱਥੇ ਦੱਖਣਪੰਥੀ ਪਾਰਟੀ ਦੇ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। ਨੈਸ਼ਨਲ ਕੋਇਲਿਸ਼ਨ ਪਾਰਟੀ ਨੂੰ ਐਤਵਾਰ ਨੂੰ ਹੋਈ ਵੋਟ ਗਿਣਤੀ ਵਿੱਚ ਸਭ ਤੋਂ ਵੱਧ 20.8% ਵੋਟਾਂ ਮਿਲੀਆਂ। ਫਿਨਲੈਂਡ ਦੀ ਦੱਖਣਪੰਥੀ ਲੋਕਪ੍ਰਿਅ ਪਾਰਟੀ ਦਿ ਫਿਨਸ ਦੂਜੇ ਨੰਬਰ ‘ਤੇ ਹੈ, ਜਦੋਂ ਕਿ ਪ੍ਰਧਾਨ ਮੰਤਰੀ […]