July 7, 2024 3:19 pm

ਕੇਂਦਰ ਸਰਕਾਰ ਪੈਨਸ਼ਰਾਂ ਨੂੰ ਜਲਦੀ ਦੇ ਸਕਦੀ ਹੈ ਵੱਡੀ ਖੁਸ਼ਖਬਰੀ

ਚੰਡੀਗੜ੍ਹ; ਕੇਂਦਰ ਸਰਕਾਰ ਹੁਣ ਇੰਪਲਾਈਜ਼ ਪ੍ਰਾਈਵੇਟ ਫੰਡ ਅਰਜਨੀਜੈਸ਼ਨ (ਈ.ਪੀ.ਐੱਫ.ਓ.) ਉਸ ਸਬਸਕ੍ਰੀਬਰਸ ਲਈ ਖੁਸ਼ਖ਼ਬਰੀ ਦੇਣ ਦੀ ਤਿਆਰੀ ਕਰ ਰਹੀ ਹੈ, ਦਰਅਸਲ, ਸਰਕਾਰ ਪੀ.ਐੱਫ. ਖਾਤਾਧਾਰਕਾਂ ਦੀ ਨਿਯੁੰਤਮ ਪੈਨਸ਼ਨ ਦੀ ਰਾਸ਼ੀ ਵਿਚ ਜਲਦ ਵਾਧਾ ਕਰਨ ਦਾ ਫੈਸਲਾ ਲੈ ਲਿਆ ਹੈ, ਈ.ਪੀ.ਐੱਫ.ਓ. ਦੇ ਸੇਂਟਰਲ ਬੋਰਡ ਆਫ ਟ੍ਰਸ੍ਟ (ਸੀ.ਬੀ.ਟੀ) ਦੀ ਬੈਠਕ ਜਲਦ ਹੀ ਹੋਣ ਵਾਲੀ ਹੈ, ਇਸ ਵਿਚ ਕਈ ਵੱਡੇ-ਵੱਡੇ […]