June 30, 2024 11:29 pm

ਪਾਤੜਾਂ ‘ਚ 26 ਸਾਲਾ ਨੌਜਵਾਨ ਦਾ ਕਤਲ ਕਰਕੇ ਖੇਤਾਂ ‘ਚ ਸੁੱਟੀ ਲਾਸ਼, ਜਾਂਚ ‘ਚ ਜੁਟੀ ਪੁਲਿਸ

Patran

ਚੰਡੀਗੜ੍ਹ, 19 ਜਨਵਰੀ 2024: ਪਟਿਆਲਾ ਦੇ ਪਾਤੜਾਂ (Patran) ‘ਚ 26 ਸਾਲਾ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖੇਤਾਂ ‘ਚ ਸੁੱਟ ਦਿੱਤੀ ਗਈ । ਖੇਤਾਂ ਵਿੱਚ ਪਈ ਇਸ ਲਾਸ਼ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ । ਪੁਲਿਸ ਨੇ ਇਸ ਲਾਸ਼ ਨੂੰ ਬਰਾਮਦ ਕਰਕੇ ਇਸ ਦੀ ਪਛਾਣ ਕਰਕੇ ਕੇਸ ਦਰਜ ਕਰ ਲਿਆ […]

ਨਾਬਾਲਗ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ‘ਚ ‘ਆਪ’ ਟਕਸਾਲੀ ਯੂਥ ਆਗੂ ਗ੍ਰਿਫਤਾਰ

ਜ਼ਬਰ Rape

ਪਟਿਆਲਾ, 31 ਜੁਲਾਈ 2023: ਪਿੰਡ ਬਰਾਸ ਤੋਂ ਆਮ ਆਦਮੀ ਪਾਰਟੀ ਦੇ ਟਕਸਾਲੀ ਯੂਥ ਆਗੂ ਦਰਸ਼ਨ ਰਾਮ ਪੁੱਤਰ ਖੁਸੀ ਰਾਮ ਖ਼ਿਲਾਫ਼ ਇੱਕ ਨਾਬਾਲਗ ਨਾਲ ਜ਼ਬਰ-ਜਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ | ਪੁਲਿਸ ਨੇ ਕਥਿਤ ਦੋਸ਼ੀ ਦਰਸ਼ਨ ਰਾਮ ਹਿਰਾਸਤ ‘ਚ ਲੈ ਲਿਆ ਹੈ, ਜਦਕਿ ਦੂਜਾ ਫ਼ਰਾਰ ਦੱਸਿਆ ਜਾ ਰਿਹਾ ਹੈ | ਐੱਫ.ਆਈ.ਆਰ ਮੁਤਾਬਕ ਇਹ […]

ਹਲਕਾ ਇੰਚਾਰਜ ਬਾਹਰੀ ਹੋਣ ਕਰਕੇ ਅਕਾਲੀ ਵਰਕਰ ਹੋਏ ਲੀਡਰ ਲੈਸ

ਸਰਬਜੀਤ ਸਿੰਘ ਕਕਰਾਲਾ

ਪਾਤੜਾਂ, 27 ਮਈ 2023: ਹਲਕਾ ਸੁਤਰਾਣਾ ਤੋਂ ਸ੍ਰੋਮਣੀ ਅਕਾਲੀ ਦਲ ਦੀਆਂ ਵਿਕਟਾਂ ਰੋਜ਼ਾਨਾ ਡਿੱਗਦੀਆਂ ਜਾ ਰਹੀਆਂ ਹਨ ਕਿਉਕਿ ਟਕਸਾਲੀ ਅਕਾਲੀ ਆਗੂਆਂ ਅਤੇ ਨੌਜਵਾਨ ਵਰਕਰਾਂ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪ ਦਾ ਪੱਲਾ ਫੜਿਆ ਜਾਣਾ ਲਗਾਤਾਰ ਜਾਰੀ ਹੈ,ਇਸ ਤੇ ਗੰਭੀਰ ਚਿੰਤਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਸ੍ਰੋਮਣੀ ਅਕਾਲੀ ਦਲ […]

ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ‘ਤੇ ਕਿਸਾਨਾਂ ਨੇ ਸਮਾਣਾ-ਪਾਤੜਾਂ ਰੋਡ ਕੀਤਾ ਜਾਮ

Samana-Patran

ਸਮਾਣਾ 15 ਅਗਸਤ 2022: ਦੇਸ਼ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਮਨਾ ਰਿਹਾ ਹੈ, ਪਰ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਵੀ ਸੜਕਾਂ ਤੇ ਰੁਲਣ ਲਈ ਮਜਬੂਰ ਹੈ | ਅੱਜ ਆਜ਼ਾਦੀ ਦਿਹਾੜੇ ਮੌਕੇ ਕਿਸਾਨਾਂ ਨੇ ਸਮਾਣਾ-ਪਾਤੜਾਂ (Samana-Patran) ਰੋਡ ਜਾਮ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ | ਦੱਸ ਦਈਏ ਕਿ ਪੰਜਾਬ ਵਿੱਚ […]

ਪੁਲਿਸ ਨੇ ਸਮਾਣਾ ਵਿਖੇ ਟਰੱਕ ਰਾਹੀਂ ਆ ਰਹੀ ਦੋ ਕੁਇੰਟਲ 40 ਕਿਲੋ ਭੁੱਕੀ ਸਣੇ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Samana

ਪਟਿਆਲਾ 01 ਜੁਲਾਈ 2022: ਸਿਟੀ ਪੁਲਿਸ ਸਮਾਣਾ (Samana) ਨੇ ਗੁਪਤ ਸੂਚਨਾ ਦੇ ਆਧਾਰ ਤੇ ਇਕ ਨਾਕਾਬੰਦੀ ਦੌਰਾਨ ਟਰੱਕ ਰਾਹੀਂ ਲਿਜਾਈ ਜਾ ਰਹੀ 2 ਕੁਇੰਟਲ 40 ਕਿੱਲੋ ਚੂਰਾ ਭੁੱਕੀ ਪੋਸਤ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ | ਇਸ ਦੌਰਾਨ ਇਨ੍ਹਾਂ ਦਾ ਤੀਜਾ ਸਾਥੀ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ […]