July 7, 2024 7:16 pm

ਕਾਮੇਡੀਅਨ ਪਰਾਗ ਕਨਸਾਰਾ ਪੂਰੇ ਹੋ ਗਏ, ਟੀਵੀ ਇੰਡਸਟਰੀ ‘ਚ ਸੋਗ

Comedian Parag Kansara

ਚੰਡੀਗੜ੍ਹ 05 ਅਕਤੂਬਰ 2022: ਟੀਵੀ ਇੰਡਸਟਰੀ ਤੋਂ ਇੱਕ ਵਾਰ ਫਿਰ ਬਹੁਤ ਹੀ ਦੁਖਦਾਈ ਸਾਹਮਣੇ ਆ ਰਹੀ ਹੈ। ਮਸ਼ਹੂਰ ਕਾਮੇਡੀਅਨ ਅਭਿਨੇਤਾ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਤੋਂ ਬਾਅਦ ਹੁਣ ਇੱਕ ਹੋਰ ਕਾਮੇਡੀਅਨ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਪਹਿਲੇ ਸੀਜ਼ਨ ਦੇ ਪ੍ਰਤੀਯੋਗੀ ਪਰਾਗ ਕਨਸਾਰਾ (Comedian Parag Kansara) ਦਾ ਦਿਹਾਂਤ ਹੋ […]