July 4, 2024 5:42 pm

ਕੁਲਦੀਪ ਸਿੰਘ ਧਾਲੀਵਾਲ ਵਲੋਂ ਫਗਵਾੜਾ ਵਿਖੇ ਨਗਰ ਪੰਚਾਇਤ ਦਫ਼ਤਰ ਦਾ ਅਚਾਨਕ ਦੌਰਾ

Nagar Panchayat office

ਚੰਡੀਗੜ੍ਹ 20 ਜਨਵਰੀ 2023: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਫਗਵਾੜਾ ਪਹੁੰਚੇ ਅਤੇ ਨਗਰ ਪੰਚਾਇਤ ਦਫ਼ਤਰ (Nagar Panchayat office) ਦਾ ਅਚਾਨਕ ਦੌਰਾ ਕੀਤਾ। ਭਾਵੇਂ ਉਸ ਸਮੇਂ ਨਗਰ ਪੰਚਾਇਤ ਦਫ਼ਤਰ ਵਿੱਚ ਸਾਰੇ ਅਧਿਕਾਰੀ ਹਾਜ਼ਰ ਸਨ ਪਰ ਕੁਝ ਆਪਣੀਆਂ ਕੁਰਸੀਆਂ ’ਤੇ ਹਾਜ਼ਰ ਨਹੀਂ ਸਨ। ਕੁਲਦੀਪ ਸਿੰਘ ਧਾਲੀਵਾਲ ਉੱਥੇ ਜ਼ਿਆਦਾ ਦੇਰ ਨਹੀਂ ਰੁਕੇ ਅਤੇ ਜਲਦੀ […]

ਚੰਡੀਗੜ੍ਹ ਦੇ ਨੇੜੇ ਸਿਸਵਾਂ ਪਿੰਡ ਦੀ 125 ਏਕੜ ਜ਼ਮੀਨ ਨੂੰ ਨਜ਼ਾਇਜ਼ ਕਬਜ਼ਿਆਂ ਤੋਂ ਕਰਵਾਇਆ ਮੁਕਤ: ਕੁਲਦੀਪ ਧਾਲੀਵਾਲ

ਸਿਸਵਾਂ ਪਿੰਡ

ਐਸ ਏ ਐਸ ਨਗਰ 25 ਜੁਲਾਈ 2022: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਦੀ ਜੂਹ ਤੇ ਵਸੇ ਸਿਸਵਾਂ ਪਿੰਡ (Siswan village) ਦੀ 125 ਏਕੜ ਜ਼ੀਮਨ ਨੂੰ ਨਜ਼ਾਇਜ਼ ਕਬਜਿਆ ਤੋਂ ਮੁਕਤ ਕਰਵਾ ਕੇ ਕਬਜ਼ੇ ਹੇਠ ਲਿਆ ਗਿਆ ਹੈ। ਇਸ ਜ਼ਮੀਨ ਦੀ ਕੀਮਤ ਸੈਂਕੜੇ ਕਰੋੜ ਰੁਪਏ ਦੀ ਬਣਦੀ ਹੈ ਜਿਸ ਉੱਤੇ 13 ਵਿਅਕਤੀਆਂ ਵਲੋਂ ਨਜ਼ਾਇਜ਼ ਤੌਰ […]